logo

ਅਕਾਲ ਬਰਾਇਟ ਵੇ ਪਬਲਿਕ ਸਕੂਲ ਨਮਾਦਾ ਵੱਲੋਂ ਨਤੀਜਾ ਘੋਸ਼ਿਤ ਕੀਤਾ


ਸਮਾਣਾ -19 ਮਾਰਚ 2025 (ਗੁਰਦੀਪ ਸਿੰਘ ਗਰੇਵਾਲ) ਅੱਜ ਅਕਾਲ ਬਰਾਇਟ ਵੇ ਪਬਲਿਕ ਸਕੂਲ ਨਮਾਦਾ (ਸਮਾਣਾ) ਵੱਲੋਂ ਸਲਾਨਾ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਵਿੱਚ ਸ਼ਿਰਕਤ ਕੀਤੀ। ਸਕੂਲ ਵਿੱਚ ਅੱਵਲ ਰਹੇ ਬੱਚੇ ਜੋਤੀ ਸ਼ਰਮਾ ਪੁੱਤਰੀ ਸੋਮਨਾਥ ਪਿੰਡ ਗਾਜੇਵਾਸ (93%)
ਨਵਜੋਤ ਕੌਰ ਪੁੱਤਰੀ ਕੁਲਦੀਪ ਸਿੰਘ ਪਿੰਡ ਗਾਜੇਵਾਸ (93%) ਸੁਮਨਪ੍ਰੀਤ ਕੌਰ ਪੁੱਤਰੀ ਬਲਵੀਰ ਕੁਮਾਰ
ਪਿੰਡ ਕੁਲਾਰਾਂ (93%) ਅੱਵਲ ਰਹੇ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰ.ਪਰਮਿੰਦਰ ਸਿੰਘ ਮਹਿਲ ਅਤੇ ਸਮੂਹ ਸਟਾਫ ਵੱਲੋਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਬੱਚਿਆਂ ਨੂੰ ਹੋਰ ਮਹਿਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਮਿੰਦਰ ਸਿੰਘ ਮਹਿਲ ਵੱਲੋਂ ਸਕੂਲ ਵਿੱਚ ਪਹੁੰਚੇ ਹੋਏ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ

128
8407 views