ਜਰੂਰਤਮੰਦ ਪਰਿਵਾਰ ਨੂੰ ਰਾਸ਼ਨ ਦੇ ਕੇ ਮਨਾਇਆ ਬੇਟੇ ਦਾ ਜਨਮਦਿਨ
ਭੁਪਿੰਦਰ ਪਾਲ
ਸਮਾਣਾ (19 ਮਾਰਚ 2025) ਡੇਰਾ ਸੱਚਾ ਸੌਦਾ ਸ਼ਰਧਾਲੂ ਰਕੇਸ਼ ਕੁਮਾਰ ਵਾਸੀ ਟੈਲੀਫੋਨ ਕਲੋਨੀ ਸਮਾਣਾ ਵੱਲੋਂ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਪਾਕ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਆਪਣੇ ਬੇਟੇ ਦੇ ਜਨਮਦਿਨ ਮੌਕੇ ਤੇ ਫਜੂਲ ਖਰਚੀ ਨਾ ਕਰਦੇ ਹੋਏ ਜਰੂਰਤਮੰਦ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ ਦਿੱਤਾ ਗਿਆ
ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਭੈਣ ਪਰਮਜੀਤ ਇੰਸਾ, ਭੈਣ ਸੁਖਵਿੰਦਰ ਸੁਖੀ ਇੰਸਾਂ,ਭੈਣ ਸ਼ੀਲਾ ਇੰਸਾਂ , ਭੈਣ ਹਰਦੀਪ ਇੰਸਾਂ, ਭੈਣ ਗੁਰਪ੍ਰੀਤ ਇੰਸਾ, ਭੈਣ ਕਮਲੇਸ਼ ਇੰਸਾ, ਆਦੀ ਹਾਜਰ ਸਨ