ਪੰਜਾਬ ਸਰਕਾਰ ਬੱਲਭ ਰਵਿੰਦਰ ਸਿੰਘ ਕੇਜਰੀਵਾਲ ਨੇ ਲੁਧਿਆਣੇ ਵਸਿਮੁਦ ਵਸਿਆ ਕੋਈ ਦੇਤੀ ਧਮਕੀ
ਅੱਜ ਲੁਧਿਆਣਾ 'ਚ Arvind Kejriwal ਨੇ ਖੁੱਲ੍ਹੀ ਧਮਕੀ ਦਿੱਤੀ ਹੈ, ਕਿ ਜੇ ਕਾਂਗਰਸ ਨੂੰ ਵੋਟ ਪਾਈ, ਤਾਂ ਤੁਹਾਡੇ ਕੰਮ ਨਹੀਂ ਹੋਣਗੇ, ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ!
ਦਿੱਲੀ 'ਚ ਨਕਾਰੇ ਜਾਣ ਤੋਂ ਬਾਅਦ ਵੀ, ਕੇਜਰੀਵਾਲ ਦਾ ਹੰਕਾਰ ਜਿਉਂ ਦੀ ਤਿਉਂ ਬਰਕਰਾਰ ਹੈ! ਜੋ ਵਿਅਕਤੀ ਲੋਕਾਂ ਦੇ ਫੈਸਲੇ ਦੀ ਇੱਜ਼ਤ ਨਹੀਂ ਕਰਦਾ, ਵਿਰੋਧੀ ਧਿਰ ਨੂੰ ਨਕਾਰਦਾ ਹੈ, 'ਤੇ ਲੋਕਤੰਤਰ ਦੀ ਪਰਵਾਹ ਨਹੀਂ ਕਰਦਾ, ਉਹ 'ਆਮ ਆਦਮੀ' ਨਹੀਂ, ਤਾਨਾਸ਼ਾਹ ਹੈ!
ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਵਿਰੋਧੀ ਧਿਰ ਵਿੱਚ ਵੀ ਬੈਠਣ ਦੀ ਜਗ੍ਹਾ ਨਹੀਂ ਦਿੱਤੀ!
#ਫੇਲ੍ਹ_ਬਦਲਾਵ