logo

ਜੱਟ ਸਮਾਜ ਨੂੰ ਆਪਣੀ ਹੋਂਦ ਬਚਾਉਣ ਲਈ ਅੰਤਰਜਾਤੀ ਵਿਆਹਾਂ ਤੋਂ ਬਚਣ ਦੀ ਲੋੜ-ਗੁਰਸੇਵਕ ਸਿੰਘ ਪ੍ਰਧਾਨ ਜੇ ਈ ਡਬਲਿਊ ਐਸ

ਜੱਟ ਸਮਾਜ ਨੂੰ ਆਪਣੀ ਹੋਂਦ ਬਚਾਉਣ ਲਈ ਅੰਤਰਜਾਤੀ ਵਿਆਹਾਂ ਤੋਂ ਬਚਣ ਦੀ ਲੋੜ-ਗੁਰਸੇਵਕ ਸਿੰਘ ਪ੍ਰਧਾਨ ਜੇ ਈ ਡਬਲਿਊ ਐਸ
ਦੇਸ਼ ਅੰਦਰ ਜੱਟਾਂ ਦੇ ਖਿਲਾਫ ਵੱਖ-ਵੱਖ ਤਰੀਕਿਆਂ ਨਾਲ ਭੰਡੀ ਪ੍ਰਚਾਰ ਚਲਾਇਆ ਹੋਇਆ ਹੈ ਜਿਸ ਦੇ ਵਿਰੋਧ ਵਿੱਚ ਸਾਡੇ ਜੱਟ ਸਮਾਜ ਨੂੰ ਇਕਜੁੱਟ ਹੋਣ ਦੀ ਲੋੜ ਹੈ।ਵੱਖ-ਵੱਖ ਤਰੀਕਿਆਂ ਨਾਲ ਜੱਟਾਂ ਨੂੰ ਟਾਰਗੇਟ ਕੀਤਾ ਜਾਰਿਹਾ ਕਦੇ ਜਾਤ ਹੰਕਾਰੀ ਕਦੇ ਕੁਛ ਕਿਹ ਕੇ ਹੋਰ ਵੀ ਭੱਦੀ ਤੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਆ। ਦੂਸਰੀਆਂ ਜਾਤਾਂ ਦੀਆਂ ਯੂਨੀਅਨਾਂ ਆਪਣਿਆਂ ਦੇ ਹੱਕ ਵਿੱਚ ਖੜ੍ਹਦੀਆਂ ਨੇ ਤੇ ਸਾਡੀਆਂ ਕਿਸਾਨ ਜੱਥੇਬੰਦੀਆ ਫੰਡ ਤਾਂ ਜੱਟਾਂ ਤੋਂ ਲੈਂਦੀਆਂ ਪਰ ਖੜ੍ਹਦੀਆਂ ਜੱਟਾਂ ਖਿਲਾਫ ਨੇ ਜਿਵੇਂ ਚੰਦਭਾਨ (ਫਰੀਦਕੋਟ) ਵਿੱਚ ਅਸੀਂ ਦੇਖਿਆ ਜੋ ਗੱਲ ਕਿਸਾਨ ਜੱਥੇਬੰਦੀਆ ਕਹਿੰਦੀਆਂ ਕਿਸਾਨ ਮਜਦੂਰ ਦਾ ਨੋਂਹ ਮਾਸ ਦਾ ਰਿਸ਼ਤਾ ਪਰ ਅਸੀਂ ਇਸ ਗੱਲ ਦੇ ਖਿਲਾਫ ਹਾਂ ਕਿਉਂਕਿ ਜੇ ਕੋਈ ਮਜਦੂਰ ਸਾਡੇ ਖੇਤਾਂ ਵਿੱਚ ਕੰਮ ਕਰਦੇ ਹਨ ਤਾਂ ਉਹ ਸਾਡੇ ਉਪਰ ਕੋਈ ਐਹਸਾਨ ਨਹੀਂ ਉਸ ਬਦਲੇ ਮਜਦੂਰੀ(ਪੈਸੇ) ਦਿੱਤੇ ਜਾਂਦੇ ਨੇ।ਜੇ ਕਿਸੇ ਜੱਟ ਨੂੰ ਐਸ ਸੀ ਭਾਈਚਾਰੇ ਵੱਲੋਂ sc,st act ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ jatt ekta welfare society ਉਕਤ ਜੱਟ ਦੇ ਹੱਕ ਵਿੱਚ ਸਟੈਂਡ ਲਵੇਗੀ। ਮੈਂ ਜੱਟ ਸਮਾਜ ਨੂੰ ਅਪੀਲ ਕਰਦਾ ਆਪਣੀ ਹੋਂਦ ਬਚਾਉਣ ਲਈ ਇਕਜੁੱਟ ਹੋਈਏ ਆਪਣੇ ਮਾਰੇ ਜਾ ਰਹੇ ਹੱਕਾਂ ਲਈ ਅਵਾਜ ਬਲੰਦ ਕਰੀਏ।
Jatt ekta welfare society ਨਾਲ ਜੁੜਨ ਲਈ ਸਾਡੇ ਵਟਸਅਪ ਨੰਬਰ 842504300,9877410440 ਤੇ ਮੈਸਜ ਕਰ ਸਕਦੇ ਹੋ।

3
2710 views