ਮੌਸਮ ਦੀ ਤਬਦੀਲੀ ਅਤੇ ਗਰਮੀਆਂ ਦੀ ਸ਼ੁਰੂਆਤ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੌਸਮ ਦੀ ਤਬਦੀਲੀ ਕਾਰਨ ਗਰਮੀ ਦੀ ਸ਼ੁਰੂਆਤ ਹੋ ਰਹੀ ਹੈ।ਮੌਸਮ ਦੀ ਹਲਕੀ ਬਦਲੀ ਦਿਨ ਪ੍ਰਤੀ ਦਿਨ ਹੋ ਰਹੀ ਹੈ।ਵਧੇਰੇ ਜਾਣਕਾਰੀ ਮੁਤਾਬਕ ਮੱਧਮ ਜਿਹਾ ਮੌਸਮ ਅਜੇ ਚੱਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਗਰਮੀ ਦੀ ਰੁੱਤ ਕੀ ਰੰਗ ਵਿਖਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਆਪਣੀ ਪ੍ਰਤੀਕਿਰਿਆ ਜਾਂ ਸੁਝਾਅ ਲਈ ਕਮੈਂਟ ਜ਼ਰੂਰ ਕਰੋ।