logo

ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੋਲੇ ਮਹੱਲੇ ਤੇ ਸ਼ਰਧਾਲੂ ਸੰਗਤਾਂ ਦੀ ਆਮਦ ਸ਼ੁਰੂ

ਸਤਿ ਸ਼੍ਰੀ ਆਕਾਲ ਜੀ
ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੇ ਸੰਬਧ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਵਿੱਚ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਹੈ l ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਸੁਰੱਖਿਆ ਦੇ ਲਈ ਪੰਜਾਬ ਪੁਲਸ ਅਤੇ ਸੰਗਤਾਂ ਵਲੋਂ ਲੰਗਰਾਂ ਦੇ ਅਤੇ ਰਹਣ ਸਹਿਣ ਦੇ ਪ੍ਰਬੰਧ ਬੜੇ ਚੰਗੇ ਢੰਗ ਨਾਲ ਕੀਤੇ ਗਏ ਹਨ l
ਪਰ ਖਾਸ ਗੱਲ ਇਹ ਹੈ ਕਿ ਜੌ ਲੋਕ ਹੋਲੇ ਮਹੱਲੇ ਦੇ ਚਲਦਿਆਂ ਕੋਈ ਹੁਲੜਬਾਜੀ ਕਰਨਗੇ ਜਾ ਟਰੈਕਟਰਾਂ ਅਤੇ ਮੋਟਸਾਈਕਲ ਦੇ ਸਲੇਂਸਰ ਲਾਹ ਕੇ ਆਣ ਗੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਅਤੇ ਪ੍ਰਸ਼ਾਸਨ ਵਲੋਂ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ l
ਸੋ ਸਾਡੇ ਵਲੋਂ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੀਆਂ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਸ਼੍ਰੀ ਆਨੰਦਪੁਰ ਸਾਹਿਬ ਹੁੰਮ ਹੁੰਮਾਂ ਕੇ ਪੁੱਜਣ ਜੀ l

0
65 views