ਸਾਇੰਸ ਸੇਵਾ ਸੋਸਾਇਟੀ ਲੁਧਿਆਣਾ ਬੋਡੀ ਹੋਈ ਭੰਗ ਅਨੀਲ ਖਟਵਾਲ
ਅੱਜ ਸਾਇੰਸ ਸੇਵਾ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਅਨਿਲ ਖਟਵਾਲ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੰਸਥਾ ਦੇ ਮੈਂਬਰਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਸਥਾ ਦੇ ਪ੍ਰਧਾਨ ਅਨਿਲ ਖਟਵਾਲ ਜੀ ਨੇ ਜਿਹੜੇ ਮੈਂਬਰ ਸੰਸਥਾ ਵਿੱਚ ਲਗਾਤਾਰ ਗੈਰ ਹਾਜ਼ਰ ਰਹੇ ਅਤੇ ਸੰਸਥਾ ਵਾਸਤੇ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹ ਮੈਂਬਰਾਂ ਨੂੰ ਕੀਤਾ ਨਿਸ਼ਕਾਤਸ ਅਤੇ ਜਲਦ ਹੀ ਨਵੀਂ ਬਾਡੀ ਬਣਾਉਣ ਦਾ ਕੀਤਾ ਐਲਾਨ