logo

ਪੀਐਮ ਸ਼੍ਰੀ ਸਸਸ ਕੰਨਿਆ ਸਕੂਲ ਸਮਾਣਾ ਦੇ ਵਿਦਿਆਰਥੀਆਂ ਦਾ ਸਿਵਲ ਹਸਪਤਾਲ ਵਿਖੇ ਜਨਰਲ ਚੈਕ ਅਪ ਕਰਵਾਇਆ ਗਿਆ

ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ
ਸਿੱਖਿਆ ਵਿਭਾਗ ਪੰਜਾਬ ਸਰਕਾਰ ਦੀ ਹਿਦਾਇਤਾਂ ਅਨੁਸਾਰ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਪੀਐਮ ਸ਼੍ਰੀ ਸਸਸ ਕੰਨਿਆ ਸਕੂਲ ਸਮਾਣਾ ਦੇ ਲਗਭਗ 110 ਦੇ ਕਰੀਬ ਵਿਦਿਆਰਥੀਆਂ ਦਾ ਸਿਵਲ ਹਸਪਤਾਲ ਵਿਖੇ ਡਾ ਜਿਤਿਨ ਡੇਹਰਾ ਕੋਲ ਜਨਰਲ ਚੈਕ ਅਪ ਕਰਵਾਇਆ ਗਿਆ ਸਟੂਡੈਂਟਸ ਨਾਲ ਆਏ ਲੈਕਚਰਾਰ ਕੁਮਾਰੀ ਅੰਜਨਾ, ਸ਼ਿਵਾਨੀ, ਰਿਚਾ ਗੁਪਤਾ, ਅਤੇ ਗੁਰਧਿਆਨ ਸਿੰਘ ਨੇ ਦੱਸਿਆ ਕਿ ਬੱਚਿਆਂ ਦਾ ਪਹਿਲਾ ਵੀ ਸਮੇਂ ਸਮੇਂ ਤੇ ਚੈੱਕਅਪ ਕਰਾਇਆ ਗਿਆ ਹੈ ਪਰੰਤੂ ਇਸ ਸਮੇਂ ਪੇਪਰ ਵੀ ਚਲ ਰਹੇ ਹਨ ਇਸ ਲਈ ਥੋੜੇ ਥੋੜੇ ਬੱਚਿਆਂ ਨੂੰ ਲਿਆ ਕੇ ਜਨਰਲ ਚੈੱਕ ਅਪ ਕਰਵਾਇਆ ਜਾਵੇਗਾ।

225
9444 views