logo

ਤੀਸਰੀ ਵਾਰ 5 ਜਰੂਰਤਮੰਦ ਲੜਕੀਆਂ ਦੇ ਵਿਆਹ

ਬਹੁਤ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਮਾਤਾ ਗੁਜਰੀ ਜੀ ਸਪੋਰਟਸ ਕਲੱਬ ਪਿੰਡ ਘੋੜੇਨਬ ਕਲੱਬ ਮੈਂਬਰਾਂ ਵੱਲੋਂ, ਵਧਾਈ ਦੇ ਪਾਤਰ ਹੋ ਭਰਾਵੋ, ਪਰਮਾਤਮਾ ਤਰੱਕੀਆਂ ਬਖਸ਼ੇ ।

0
191 views