logo

ਪਰਮੇਸ਼ਵਰ ਭਲਾ ਅਤੇ ਵਫ਼ਾਦਾਰ ਹੈ

ਮੇਰੇ ਜੀਵਨ ਵਿੱਚ ਪਰਮੇਸ਼ਵਰ ਨੇ ਬਹੁਤ ਭਲਾਈਆਂ ਕੀਤੀਆਂ। ਯੂਹੰਨਾਂ 3:16 ਅਨੁਸਾਰ ਸ਼ਬਦ ਦੇਹਧਾਰੀ ਇਸੇ ਲਈ ਹੋਇਆ ਤਾਂ ਕਿ ਜੋ ਕੋਈ ਪ੍ਰਭੂ ਯਿਸ਼ੂ ਤੇ ਨਿਹਚਾ ਕਰੇ ਉਸਨੂੰ ਅਨੰਤ ਜੀਵਨ ਮਿਲੇ ।
ਵਧੇਰੇ ਜਾਣਕਾਰੀ ਅਨੁਸਾਰ ਪ੍ਰਭੂ ਦਾ ਵਚਨ ਕਦੇ ਖਾਲੀ ਜਾਂ ਵਿਅਰਥ ਨਹੀਂ ਜਾਂਦਾ, ਅਜਿਹਾ ਪਵਿੱਤਰ ਬਾਈਬਲ ਦੇ ਨਵੇਂ ਨੇਮ ਵਿੱਚ ਲਿਖਿਆ ਹੈ।
ਕੋਈ ਵੀ ਵਿਅਕਤੀ ਜਾਂ ਮਨੁੱਖ ਸਿੱਧ ਨਹੀਂ ਹੈ ਇਸ ਲਈ ਕੋਈ ਧਾਰਮਿਕ ਅਹੁਦਾ ਇਨਸਾਨ ਨਾਂ ਦੇ ਮੂਹਰੇ ਲਿਖਾਉਣ ਦਾ ਹੱਕਦਾਰ ਨਹੀਂ ਹੈ (1ਯੂਹੰਨਾਂ 1:8-10)
ਸੰਪਰਕ ਕਰੋ : ਸੋਸ਼ਲ ਮੀਡੀਆ ਐਕਟਵਿਸਟ
ਨੇੜੇ ਗਰਚਾ ਕਰਿਆਨਾ ਸਟੋਰ
ਸਲੇਮਪੁਰਾ (ਸਿੱਧਵਾਂ ਬੇਟ)
ਸੰਪਰਕ ਨੰਬਰ : 79739-41631

8
2914 views