logo

ਸਿੱਧਵਾਂ ਬੇਟ ਵਿਖੇ ਦਿਨੋ ਦਿਨ ਵੱਧ ਰਿਹਾ ਮੇਨ ਰੋਡ ਟ੍ਰੈਫਿਕ

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਬ ਤਹਿਸੀਲ ਸਿੱਧਵਾਂ ਬੇਟ ਦੀ ਮੇਨ ਰੋਡ ਤੇ ਟ੍ਰੈਫਿਕ ਵੱਧ ਰਿਹਾ ਹੈ। ਟ੍ਰੈਫਿਕ ਦੀ ਆਉਂਦੀ ਸਮੱਸਿਆ ਤੋਂ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਵਧੇਰੇ ਜਾਣਕਾਰੀ ਮੁਤਾਬਕ ਇਸ ਸਮੱਸਿਆ ਦਾ ਹੱਲ ਵੱਲ ਟ੍ਰੈਫਿਕ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ। ਸਰਕਾਰ ਨੂੰ ਵੀ ਇਸ ਮੁੱਦੇ ਤੇ ਵਿਚਾਰ ਕਰਨ ਦੀ ਲੋੜ ਹੈ।

25
6157 views