12 ਮਾਰਚ ਚ ਹੋਵੇਗਾ ਭੂਤਗੜ੍ਹ ਦਾ ਕੱਬਡੀ ਕੱਪ
ਪ੍ਧਾਨ ਬੰਟੀ ਕਲੇਰ ਨੇ ਜਾਣਕਾਰੀ ਸਾਝੀ ਕਰਦੇ ਦੱਸਿਆ ਕਿ ਇਸ ਵਾਰ 9 ਵਾ ਕੱਬਡੀ ਕੱਪ ਪਿੰਡ ਭੂਤਗੜ੍ਹ ਜਿਲਾ ਪਟਿਆਲਾ ਵਿਖੇ 12 ਮਾਰਚ 2025 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਓਪਨ ਤੇ 75 ਕਿਲੋ ਦੇ ਮੈਚ ਹੋਣਗੇ।
ਓਪਨ ਦਾ ਪਹਿਲਾ ਇਨਾਮ 61000, ਓਪਨ ਦਾ ਦੂਜਾ ਇਨਾਮ 41000 , 75 kg ਦਾ ਪਹਿਲਾ ਇਨਾਮ 15000 ਤੇ ਦੂਜਾ ਇਨਾਮ 10000/- ਹੋਵੇਗਾ। ਬਾਬਾ ਬੋਨਗਿਰ ਕਲੱਬ ਵੱਲੋ ਦਰਸ਼ਕ ਵੀਰਾ ਤੇ ਖਿਡਾਰੀ ਵੀਰਾ ਨੂੰ ਖੁੱਲੇ ਸੱਦੇ।