logo

ਅੱਜ ਬਦੀ ਉੱਤੇ ਹੋਈ ਨੇਕੀ ਦੀ ਜਿੱਤ ਅਨਿਲ ਖਟਵਾਲ

ਅੱਜ ਸਮਾਜ ਸੇਵਕ ਅਨਿਲ ਖਟਵਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਉੱਤੇ ਸਾਡੇ ਵੱਲੋਂ ਇੱਕ ਡਿਪੂ ਹੋਲਡਰ ਦੇ ਖਿਲਾਫ ਮੁਹਿੰਮ ਚਲਾਈ ਗਈ ਸੀ ਜਿਸ ਉੱਤੇ ਜਿਲਾ ਫੂਡ ਸਪਲਾਈ ਮਹਿਕਮੇ ਨੇ ਕਈ ਡੀਪੂ ਹੋਲਡਰਾਂ ਉਤੇ ਕਾਰਵਾਈ ਕੀਤੀ ਹੈ ਜਿਸ ਕਰਕੇ ਅੱਜ ਬਦੀ ਉੱਤੇ ਨੇਕੀ ਦੀ ਜਿੱਤ ਹੋਈ ਹੈ ਅਤੇ ਅਨਿਲ ਖਟਵਾਲ ਜੀ ਨੇ ਦੱਸਿਆ ਕਿ ਇਸ ਜਿੱਤ ਉੱਤੇ ਉਹਨਾਂ ਨੂੰ ਕਾਫੀ ਲੋਕਾਂ ਵੱਲੋਂ ਢੇਰ ਸਾਰੀਆਂ ਮੁਬਾਰਕਾ ਅਤੇ ਧੰਨਵਾਦ ਆਖਿਆ ਗਿਆ ਹੈ ਅਤੇ ਲੋਕਾਂ ਨੇ ਦੱਸਿਆ ਹੈ ਕਿ ਹੁਣ ਸਾਨੂੰ ਪੂਰੀ ਕਣਕ ਮਿਲ ਰਹੀ ਹੈ ਅਤੇ ਅਨਿਲ ਖਟਵਾਲ ਜੀ ਨੇ ਕਿਹਾ ਕੀ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨਾਂ ਨੇ ਮੇਰਾ ਇਸ ਮੁਹਿਮ ਵਿੱਚ ਵੱਧ ਚੜ ਕੇ ਸਾਥ ਦਿੱਤਾ ਮੈਂ ਹਮੇਸ਼ਾ ਤੁਹਾਡਾ ਸਾਰਿਆਂ ਦਾ ਰਨੀ ਰਹਾਂਗਾ ਅਤੇ ਅਨਿਲ ਖਟਵਾਲ ਜੀ ਨੇ ਕਿਹਾ ਕਿ ਜਿਹੜੇ ਫੂਡ ਸਪਲਾਈ ਦੇ ਅਫਸਰਾਂ ਨੇ ਇਮਾਨਦਾਰੀ ਨਾਲ ਜਾਂਚ ਪੜਤਾਲ ਕਰਕੇ ਕਾਰਵਾਈ ਕੀਤੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ

16
1658 views