logo

ਜਲੰਧਰ ਪੁਲਿਸ ਵੱਲੋਂ ਭਗੋੜਾ ਤਸ਼ਕਰ ਕਾਬੂ

ਜਲੰਧਰ(ਗੁਰਸੇਵਕ ਧਾਲੀਵਾਲ)-ਜਲੰਧਰ ਦਿਹਾਤੀ ਪੁਲਿਸ ਨੇ ਇੱਕ ਐਨ.ਡੀ.ਪੀ.ਐਸ ਐਕਟ ਤਹਿਤ ਘੋਸ਼ਿਤ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ, ਜੋ ਪਿਛਲੇ ਇੱਕ ਸਾਲ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ

0
0 views