ਪੰਜਾਬ ਵਿੱਚ ਏਕਤਾ ਕਿਸਾਨ ਯੂਨੀਅਨ ਸ਼ਕਤੀ ਸੰਗਠਨ ਵੱਲੋਂ ਮੈਂਬਰਸ਼ਿਪ ਸ਼ੁਰੂ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਮੰਡੀਆ ਵਿੱਚ ਹੋ ਰਹੀ ਖੱਜਲ ਖੁਆਰੀ ਅਤੇ ਲੁੱਟ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ ਇਸ ਤੋਂ ਇਲਾਵਾ ਕਿਸੇ ਵਿਰੋਧੀ ਕਾਨੂੰਨਾਂ ਦਾ ਡਟਕੇ ਵਿਰੋਧ ਕਰਦੀ ਹੈ ਤੇ ਕਰਦੀ ਰਹੇਗੀ । ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਸੋਰਵ ਕੁਮਾਰ ਵੱਲੋਂ ਪੰਜਾਬ ਵਿੱਚ ਯੂਨੀਅਨ ਦੇ ਵਿਸਥਾਰ ਲਈ ਗੁਰਸੇਵਕ ਸਿੰਘ ਨੂੰ ਪੰਜਾਬ ਪ੍ਧਾਨ ਨਿਯੁਕਤ ਕੀਤਾ।