
ਕਰਵ-ਪਲੱਸ ਸੰਸਥਾ ਨੇ ਲਗਵਾਇਆ ਦੇਦ ਪਰਿਵਾਰ ਧਰਮਕੋਟ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ
(ਅਮਨਦੀਪ ਧਰਮਕੋਟ) ਕੈਨੇਡਾ, ਆਸਟਰੇਲੀਆ, ਯੂ.ਕੇ ਯੂ.ਐਸ.ਏ ਦੇ ਲਗਾਤਾਰ ਵੀਜੇ ਲਗਵਾ ਕੇ ਕਰਵ- ਪਲੱਸ ਸੰਸਥਾ ਇਲਾਕੇ ਵਿੱਚੋਂ ਮੋਹਰੀ ਸੰਸਥਾ ਬਣ ਕੇ ਉਭਰੀ ਹੈ। ਜਿੱਥੇ ਬਿਨਾਂ ਆਈਲੈਟਸ ਤੋਂ ਵਿਦਿਆਰਥੀਆਂ ਦਾ ਯੂ.ਕੇ ਪੜ੍ਹਨ ਦਾ ਸੁਪਨਾ ਪੂਰਾ ਕਰ ਰਹੀ ਹੈ ਉਥੇ ਸਟੱਡੀ ਵੀਜੇ ਦੇ ਨਾਲ ਨਾਲ ਕਰਵ-ਪਲੱਸ ਸੰਸਥਾ ਸਾਰੇ ਹੀ ਦੇਸ਼ਾਂ ਦਾ ਟੂਰਿਸਟ ਵੀਜ਼ਾ ਲਗਵਾਉਣ ਵਿੱਚ ਵੀ ਪੂਰੀ ਮਾਹਿਰ ਹੈ । ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਸਥਾ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਚਾਰ ਤੋਂ ਪੰਜ ਵਾਰ ਰਿਫਿਊਜ ਹੋਏ ਕੇਸ ਵੀ ਸਫਲਤਾ ਪੂਰਨ ਵੀਜੇ ਲੈ ਕੇ ਦਿੱਤੇ ਹਨ ਭਾਵ ਇਹ ਕਨੇਡਾ ਹੋਵੇ ਭਾਵੇਂ ਇੰਗਲੈਂਡ ਹੋਵੇ ਜਾਂ ਯੂਰਪ ਹੋਵੇ ਸਾਰੇ ਵਿਦਿਆਰਥੀਆਂ ਦਾ ਸੁਪਨਾ ਪੂਰਾ ਕਰਵਾਉਣਾ ਸਾਡਾ ਫਰਜ਼ ਹੈ । ਅੱਜ ਦੇਦ ਪਰਿਵਾਰ ਧਰਮਕੋਟ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਆਇਆ ਹੈ ਜਿਸ ਵਿੱਚ ਨੌਜਵਾਨ ਨਵਦੀਪ ਸਿੰਘ ਅਤੇ ਉਸਦੀ ਮਾਤਾ ਰਜਿੰਦਰ ਕੌਰ ਵਾਸੀ ਧਰਮਕੋਟ ਨੂੰ ਕਨੇਡਾ ਦਾ ਵੀਜ਼ਾ ਦਿੱਤਾ ਗਿਆ ਇਸ ਸਬੰਧੀ ਨਵਦੀਪ ਸਿੰਘ ਅਤੇ ਉਸਦੇ ਪਰਿਵਾਰ ਨੇ ਕਰਵ- ਪਲੱਸ ਸੰਸਥਾ ਦਾ ਧੰਨਵਾਦ ਕੀਤਾ ਅਤੇ ਨਵਦੀਪ ਨੇ ਇਹ ਵੀ ਦੱਸਿਆ ਕਿ ਉਹ ਕਨੇਡਾ ਤੋਂ ਪਹਿਲਾਂ ਤਿੰਨ ਵਾਰ ਰਿਫਿਊਜ ਸੀ ਅਤੇ ਇੱਕ ਵਾਰ ਆਸਟਰੇਲੀਆ ਤੋਂ ਰਿਫਿਊਜ ਸੀ ਨਵਦੀਪ ਸਿੰਘ ਦੇ ਪਿਤਾ ਜਤਿੰਦਰ ਸਿੰਘ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਪੰਜ ਸਾਲ ਤੋਂ ਵੱਖ ਵੱਖ ਇਮੀਗਰੇਸ਼ਨ ਤੋਂ ਨਿਰਾਸ਼ ਹੋ ਚੁੱਕੇ ਸੀ ਅਤੇ ਸਾਡਾ ਬਹੁਤ ਸਾਰਾ ਪੈਸਾ ਵੀ ਖਰਾਬ ਹੋ ਗਿਆ ਸੀ ਪ੍ਰੰਤੂ ਕਰਵ- ਪਲੱਸ ਸੰਸਥਾ ਨੇ ਸਾਨੂੰ ਭਰੋਸਾ ਦਵਾਇਆ ਅਤੇ ਕੁਝ ਹੀ ਦਿਨਾਂ ਦੇ ਵਿੱਚ ਸਾਡਾ ਕਨੇਡਾ ਦਾ ਟੂਰਿਸਟ ਵੀਜ਼ਾ ਆ ਗਿਆ ਸਾਡਾ ਪਰਿਵਾਰ ਤਹਿ ਦਿਲੋਂ ਕਰਵ-ਪਲੱਸ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਮੇਰੇ ਬੇਟੇ ਅਤੇ ਪਤਨੀ ਦਾ ਸੁਪਨਾ ਸਾਕਾਰ ਕੀਤਾ ਹੈ ਇਸ ਮੌਕੇ ਤੇ ਮੈਡਮ ਸੰਦੀਪ ਕੌਰ( ਸੈਂਟਰ ਹੈਡ ਕਰਵ ਪਲੱਸ)ਮੈਡਮ ਸੰਦੀਪ ਕੌਰ ਵੀਜ਼ਾ ਕੋਂਸਲਰ,ਮੈਡਮ ਮਨਪ੍ਰੀਤ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।