ਸਤੀਸ਼ ਕੁਮਾਰ ਜੀ ਦੀ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਅੱਜ
ਫਿਰੋਜ਼ਪੁਰ- ਕਪਿਲ ਕੁਮਾਰ (m.c) ਜੀ ਦੇ ਪਿਤਾ ਸਤੀਸ਼ ਕੁਮਾਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸੀ ਊਹਨਾ ਦੀ ਆਤਮਿਕ ਸ਼ਾਂਤੀ ਞਾਸਤੇ ਰਖੇ ਗਏ ਸੁਖਮਣੀ ਸਾਹਿਬ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਦੁਪਹਿਰ 12 ਤੋ 2 ਵਜੇ ਤੱਕ ਪਰਮਾਰਥ ਭਵਨ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਵਿਖੇ ਪਵੇਗਾ।