logo

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪਰਿਵਾਰ ਵਿੱਚ ਹੋ ਰਿਹਾ ਦਿਨੋ ਦਿਨ ਵਾਧਾ( ਸੁਰਜੀਤ ਸਿੰਘ ਰੰਧਾਵਾ)

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪਰਿਵਾਰ ਵਿੱਚ ਹੋਇਆ ਵਾਧਾ--- ਮਿਤੀ 16 1 2025 ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਤੇ ਦਿਸ਼ਾ ਨਿਰਦੇਸ਼ ਹੇਠ ਕੰਮ ਕਰ ਰਹੇ ਤਹਿਸੀਲ ਪ੍ਰਧਾਨ ਸਰਜੀਤ ਸਿੰਘ ਰੰਧਾਵਾ ਨੇ ਅਕਾਈ ਪ੍ਰਧਾਨ ਬੂਟਾ ਸਿੰਘ ਕੰਨੀਆਂ ਕਲਾਂ ਅਤੇ ਨਿਰੰਜਨ ਸਿੰਘ ਦੀ ਹਿੰਮਤ ਸਦਕਾ ਪਿੰਡ ਗੱਟੀ ਜੱਟਾਂ ਜਿਲਾ ਮੋਗਾ ਵਿੱਚ ਕੀਤੀ ਨਵੀਂ ਅਕਾਈ ਕੀਤੀ ਸਥਾਪਤ ਇਸ ਮੌਕੇ ਤੇ ਸੁਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਇਕਾਈ ਪ੍ਰਧਾਨ ਨਿਯੁਕਤ ਕੀਤਾ ਬਲਦੇਵ ਸਿੰਘ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਪ੍ਰੈਸ ਸਕੱਤਰ ਰੂੜ ਸਿੰਘ ਸੈਕਟਰੀ ਜਾਗਰ ਸਿੰਘ ਕਾਰਜਕਾਰੀ ਪ੍ਰਧਾਨ ਰਣਜੀਤ ਸਿੰਘ ਦਿਲਬਾਗ ਸਿੰਘ ਬਲਵਿੰਦਰ ਸਿੰਘ ਮੰਤਰੀ ਗੁਰਮੀਤ ਸਿੰਘ ਬਲਜੀਤ ਸਿੰਘ ਜਸਕਰਨ ਸਿੰਘ ਗੁਰ ਪਿਆਰ ਸਿੰਘ ਪ੍ਰਤਾਪ ਸਿੰਘ ਸੁਰਜੀਤ ਸਿੰਘ ਬਗੀਚਾ ਸਿੰਘ ਕੁਲਦੀਪ ਸਿੰਘ ਸੁਖਚੈਨ ਸਿੰਘ ਹਰਜਿੰਦਰ ਸਿੰਘ ਤੇ ਗੁਰਨਾਮ ਸਿੰਘ ਇਹਨਾਂ ਵਰਕਰਾਂ ਨੂੰ ਜਥੇਬੰਦੀ ਵਿੱਚ ਕੀਤਾ ਸ਼ਾਮਿਲ ਕਿਸ ਮੌਕੇ ਤੇ ਸੁਰਜੀਤ ਸਿੰਘ ਰੰਧਾਵਾ ਨੇ ਬੋਲਦੇ ਹੋਏ ਕਿਹਾ ਕੀ ਸੈਂਟਰ ਸਰਕਾਰ ਕਿਸਾਨਾਂ ਅਤੇ ਦੁਕਾਨਦਾਰ ਅਤੇ ਮਜ਼ਦੂਰ ਆਮ ਵਰਗ ਨਾਲ ਕਰ ਰਹੀ ਹੈ ਧੱਕਾ ਅਗਰ ਪੰਜਾਬ ਵਿੱਚ ਮੰਡੀਕਰਨ ਬੰਦ ਹੁੰਦਾ ਹੈ ਤਾਂ ਸਰਕਾਰ ਕੋ ਪਰੇਟ ਕਰਾਣਿਆਂ ਨੂੰ ਪਹਿਲ ਦੇ ਆਧਾਰ ਤੇ ਅੱਗੇ ਲੈ ਕੇ ਆਵੇਗੀ ਇਹ ਸਿੱਧੇ ਤੋਰ ਤੇ ਪੰਜਾਬ ਅੰਦਰ ਨਹੀਂ ਬਲਕਿ ਪੂਰੇ ਇੰਡੀਆ ਵਿੱਚ ਮਗਿਆਈ ਵਧ ਜਾਏਗੀ ਅਤੇ ਕਉ ਪਰੇਟ ਕਰਾਣੇ ਆਪਣੀ ਮਰਜ਼ੀ ਦੇ ਨਾਲ ਫਸਲਾਂ ਦੀ ਖਰੀਦ ਕਰਨਗੇ ਅਤੇ ਮਹਿੰਗੇ ਭਾਅ ਦੇ ਵਿੱਚ ਗਰੀਬਾਂ ਨੂੰ ਵੇਚਣਗੇ ਸੈਂਟਰ ਸਰਕਾਰ ਬਿਲਕੁਲ ਪਰਵਾਹ ਨਹੀਂ ਕਰ ਰਹੀ ਉਧਰ ਖਨੋਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 50 ਦਿਨ ਤੋਂ ਉੱਪਰ ਹੋ ਗਏ ਮਰਨ ਵਰਤ ਤੇ ਬੈਠਿਆਂ ਹੋਏ ਨੂੰ ਨਾ ਤੇ ਪੰਜਾਬ ਸਰਕਾਰ ਜਿੰਮੇਵਾਰੀ ਲੈ ਰਹੀ ਹੈ ਅਤੇ ਨਾ ਹੀ ਸੈਂਟਰ ਸਰਕਾਰ ਕੋਈ ਸੁਣਵਾਈ ਕਰ ਰਹੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਚਲਣਾ ਪਵੇਗਾ ਅਤੇ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਵਿਰੋਧ ਕਰਨਾ ਪਵੇਗਾ ਜੇ ਕਿਸਾਨੀ ਤੇ ਜਵਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਜਥੇਬੰਦੀਆਂ ਦਾ ਸਾਥ ਦੇਣਾ ਪਵੇਗਾ ਅਤੇ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਪਵੇਗਾ ਤਾਂ ਹੀ ਸੈਂਟਰ ਦਾ ਤਾਨਾ ਸ਼ਾਹ ਰਵਈਏ ਨੂੰ ਸੱਟ ਮਾਰੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਹੋਰ ਵੀ ਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਵਾਧਾ ਹੋਇਆ ਗ੍ਰਾਫ ਵੇਖ ਕੇ ਲੋਕ ਧੜਾ ਧੜ ਜਥੇਬੰਦੀ ਦੇ ਨਾਲ ਜੁੜ ਰਹੇ ਹਨ ਇਸ ਮੌਕੇ 19 ਪਰਿਵਾਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਿੱਚ ਹੋਏ ਸ਼ਾਮਿਲ ਇਸ ਮੌਕੇ ਤੇ ਹਰਦਿਆਲ ਸਿੰਘ ਸਰਪੰਚ ਸੀਨੀਅਰ ਮੀਤ ਪ੍ਰਧਾਨ ਮੋਗਾ ਨੇ ਬੋਲਦੇ ਹੋਏ ਕਿਸਾਨਾਂ ਨੂੰ ਜਥੇਬੰਦੀ ਦੇ ਕੈਦੇ ਕਾਨੂੰਨ ਬਾਰੇ ਸਮਝਾਇਆ ਸਵਰਨ ਸਿੰਘ ਸੋਨਾ ਕੁਲਦੀਪ ਸਿੰਘ ਸ਼ਾਹ ਵਾਲਾ ਉਚੇਚੇ ਤੌਰ ਤੇ ਹੋਏ ਸ਼ਾਮਿਲ ਇੰਦਰਜੀਤ ਸਿੰਘ ਬਹਾਦਰ ਕੇ ਕਮਲਜੀਤ ਸਿੰਘ ਬਹਾਦਰ ਕੇ ਅੰਗਰੇਜ਼ ਸਿੰਘ ਰੌਲੀ ਇਕਾਈ ਪ੍ਰਧਾਨ ਨਿਰੰਜਨ ਸਿੰਘ ਕਨੀਆ ਦੇਸਰਾਜ ਕਨੀਆ ਬੂਟਾ ਸਿੰਘ ਕਾਈ ਪ੍ਰਧਾਨ ਕਨੀਆ ਕਲਾਂ ਆਦਿ ਸੱਜਣ ਹਾਜ਼ਰ ਸਨ

9
2995 views