ਕੈਸਾ ਰੱਬੀ ਭਾਣਾ ਵੇਖੋ ਕਿਵੇਂ ਬਚੀ ਜਾਨ ਅਤੇ ਕਿਵੇਂ ਗਈ ਜਾਨ
ਘਟਨਾ ਪਿੰਡ ਦਿਤੂਪੁਰ ਨਾਭੇ ਦੀ ਹੈ ਜਿੱਥੇ ਧੁੰਦ ਕਰਕੇ ਕੁਝ ਨਾ ਦਿਖਣ ਤੋਂ ਬਾਅਦ ਕ
ਕੈਸਾ ਰੱਬੀ ਭਾਣਾ ਵੇਖੋ ਕਿਵੇਂ ਬਚੀ ਜਾਨ ਅਤੇ ਕਿਵੇਂ ਗਈ ਜਾਨ
ਘਟਨਾ ਪਿੰਡ ਦਿਤੂਪੁਰ ਨਾਭੇ ਦੀ ਹੈ ਜਿੱਥੇ ਧੁੰਦ ਕਰਕੇ ਕੁਝ ਨਾ ਦਿਖਣ ਤੋਂ ਬਾਅਦ ਕਾਰ ਚ ਸਵਾਰ ਪੰਜ ਦੋਸਤਾਂ ਵਿਚੋਂ ਇੱਕ ਨੂੰ ਉਤਾਰ ਦਿੱਤਾ ਤੇ ਕਿਹਾ ਤੂੰ ਅੱਗੇ ਰਸਤਾ ਦੇਖ ਕਾਰ ਟੋਭੇ ਵਿਚ ਨਾ ਡਿੱਗ ਜੇ ਇੱਕ ਦੋਸਤ ਉਤੇ ਗਿਆ ਤੇ 4 ਵਿਚ ਰਹਿ ਗਏ ਉਤਰੇ ਦੋਸਤ ਨੂੰ ਵੀ ਕਰੋਸ ਕਰ ਗਏ ਤੇ ਕਾਰ ਸੱਚਮੁੱਚ ਟੋਭੇ ਵਿਚ ਜਾ ਡਿੱਗੀ ਚਾਰਾਂ ਚੋਂ ਤਿੰਨ ਦੀ ਮੌਤ ਹੋ ਗਈ ਜਦ ਕਿ ਇੱਕ ਬਾਹਰ ਨਿਕਲ ਆਇਆ, ਇੱਕ ਵੀਰ ਮਰਚੈਂਟ ਨੇਵੀ ਵਿਚ ਸੀ, ਇੱਕੋ ਪਿੰਡ ਦੇ ਸੀ ਤਿੰਨੋ ਦੋਸਤ ਪੂਰੇ ਇਲਾਕੇ ਵਿਚ ਮਾਤਮ ਪੱਸਰ ਗਿਆ, ਵਾਹਿਗੁਰੂ ਰੂਹਾਂ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ