
ਮੋਗਾ ਵਿਖੇ ਹੋਈ ਕਿਸਾਨ ਮਹਾ ਪੰਚਾਇਤ ਰੈਲੀ ਵਿੱਚ ਆਇਆ ਭਾਰਤੀ ਕਿਸਾਨ ਯੂਨੀਅਨ ਦਾ ਹੜ ( ਸੁਰਜੀਤ ਸਿੰਘ ਰੰਧਾਵਾ)
ਮਿਤੀ 9 ਜਨਵਰੀ (ਅਮਨਦੀਪ ਧਰਮਕੋਟ) ਅੱਜ ਮੋਗਾ ਵਿਖੇ ਹੋਈ ਕਿਸਾਨ ਮਹਾ ਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ 1400 ਤੋਂ ਵੱਧ ਵਰਕਰਾਂ ਨਾਲ ਲਵਾਈ ਹਾਜਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਹੇਠ ਕੰਮ ਕਰ ਰਹੇ ਤੈ ਤਹਿਸੀਲ ਪ੍ਰਧਾਨ ਸਰਜੀਤ ਸਿੰਘ ਰੰਧਾਵਾ ਵੱਲੋਂ 90 ਬੰਦੇ ਲੈ ਕੇ ਲਵਾਈ ਗਈ ਹਾਜਰੀ ਅਤੇ ਰੰਧਾਵਾ ਨੇ ਆਪਣੇ ਪ੍ਰੈਸ ਨੋਟ ਰਾਹੀਂ ਦੱਸਿਆ ਕੀ 9 ਤਰੀਕ ਦੀ ਮਹਾ ਪੰਚਾਇਤ ਵਿੱਚ ਵੱਖ ਵੱਖ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕੀ 2020 ਵਿੱਚ ਜੋ ਕਾਨੂੰਨ ਸੈਂਟਰ ਸਰਕਾਰ ਨੇ ਪਾਸ ਕੀਤੇ ਸਨ ਉਹਨਾਂ ਨੂੰ ਕੈਂਸਲ ਕਰਵਾਉਣ ਵਾਸਤੇ 700 ਸੋ ਕਿਸਾਨਾ ਨੇ ਸ਼ਹੀਦੀਆਂ ਦਿੱਤੀਆਂ ਅਤੇ ਅਨੇਕਾਂ ਲੋਕ ਅੱਥਰੂ ਗੈਸ ਦੇ ਗੋਲਿਆਂ ਨਾਲ ਅਪਾਹਜ ਹੋ ਗਏ ਸਨ। ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਇਦਾ ਕੀਤਾ ਸੀ ਕੀ ਇਹ ਤਿੰਨੇ ਕਾਨੂੰਨ ਸੰਸਦ ਵਿੱਚ ਕੈਂਸਲ ਕਰ ਦਿੱਤੇ ਹਨ ਅਤੇ ਸੈਂਟਰ ਸਰਕਾਰ ਨੇ ਹੁਣ ਚੋਰ ਮੋਰੀ ਰਾਹੀਂ ਫਿਰ ਡਰਾਫਟ ਪੌਲਸੀ ਰਾਹੀਂ ਸੂਬਾ ਸਰਕਾਰਾਂ ਨੂੰ ਇਸ।ਦਾ ਖਰੜਾ ਭੇਜ ਕੇ ਕਾਨੂੰਨ ਲਾਗੂ ਕਰਨ ਵਾਸਤੇ ਮਜਬੂਰ ਕੀਤਾ ਹੈ ਅਤੇ ਹੁਣ ਤੱਕ ਨਾਹੀ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ ਨਹੀਂ ਮਿਲਿਆ ਸੈਂਟਰ ਸਰਕਾਰ ਆਪਣਾ ਦੋਗਲਾ ਚਿਹਰਾ ਦੁਖਾ ਰਹੀ ਹੈ ਇਹ ਲੜਾਈ ਇਕੱਲੇ ਕਿਸਾਨ ਦੀ ਨਹੀਂ ਹਰ ਇੱਕ ਉਸ ਇਨਸਾਨ ਦੀ ਹੈ ਜੋ ਦੋ ਵਕਤ ਰੋਟੀ ਖਾ ਕੇ ਸੌਂਦਾ ਹੈ ਸੈਂਟਰ ਸਰਕਾਰ ਅਗਰ ਮੰਡੀਕਰਨ ਬੰਦ ਕਰਦੀ ਹੈ ਤਾਂ ਪ੍ਰਾਈਵੇਟ ਘਰਾਣਿਆਂ ਨੂੰ ਅੱਗੇ ਲੈ ਕੇ ਆਵੇਗੀ ਅਤੇ ਇਹੀ ਆਟਾ ਥੈਲੀਆਂ ਅੰਦਰ ਬੰਦ ਕਰਕੇ 200 ਰੁਪਏ ਪ੍ਰਤੀ ਕਿਲੋ ਵੇਚੇਗੀ ਜਿਸ ਨਾਲ ਆਮ ਵਰਗ ਮਜ਼ਦੂਰ ਦੁਕਾਨਦਾਰ ਮਾਰਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਡੱਲੇਵਾਲ ਸਾਹਿਬ ਦੀ ਫੁੱਲ ਸਪੋਰਟ ਕੀਤੀ ਜਾਵੇਗੀ ਅਤੇ ਕਿਸਾਨ ਸੰਯੁਕਤ ਮੋਰਚੇ ਦੇ ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੀ 13 ਤਰੀਕ ਨੂੰ ਲੋੜੀ ਵਾਲੇ ਦਿਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਸੈਂਟਰ ਸਰਕਾਰ ਦੇ ਪੁਤਲੇ ਵੀ ਫੂਕੇ ਜਾਣਗੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੈਂਟਰ ਸਰਕਾਰ ਦਾ ਵਿਰੋਧ ਕਰਦੀ ਹੈ ਅਤੇ ਆਪਣੇ ਗਰੀਬ ਭਰਾਵਾਂ ਅਤੇ ਦੁਕਾਨਦਾਰਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਤੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਖਾਰਾ ਨੰਬਰਦਾਰ ਬਲਤੇਜ ਸਿੰਘ ਖਹਿਰਾ ਸਲਵਿੰਦਰ ਸਿੰਘ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਕਰਵ- ਪਲੱਸ ਸੰਸਥਾ ਮੋਗਾ, ਡਾਕਟਰ ਰਸ਼ਪਾਲ ਸਿੰਘ, ਲਖਮੀਰ ਸਿੰਘ, ਰਮਣਦੀਪ ਸਿੰਘ, ਗੀਤਾ ਸਿੰਘ, ਬੱਗੀ ਸਿੰਘ, ਹਰਮਨ ਸਿੰਘ, ਸਤਨਾਮ ਸਿੰਘ, ਗੁਰਜਿੰਦਰ ਸਿੰਘ ਰੰਧਾਵਾ ,ਕੋਟ ਰਿਟੋ ਸਿੰਘ ,ਸੁਖਮਨ ਸਿੰਘ ਖਹਿਰਾ ,ਮੁਹੰਮਦ ਖਾਂ ਤੋਂ ਹਾਜ਼ਰ ਹੋਏ ਨਰਿੰਦਰ ਸਿੰਘ, ਭੋਡੀ ਵਾਲਾ ਸਤਨਾਮ ਸਿੰਘ, ਜਗੀਰ ਸਿੰਘ, ਗੁਰਦੀਪ ਸਿੰਘ ,ਗੁਰਜੰਟ ਸਿੰਘ, ਜਰਨੈਲ ਸਿੰਘ, ਭਗਤ ਸਿੰਘ ,ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਿਸ਼ਾਨ ਸਿੰਘ, ਭੋਡੀਵਾਲਾ ਅਤੇ ਕਮਾਲ ਕੇ ਦੇ ਸੱਜਣਾ ਵੱਲੋਂ ਲਵਾਈ ਹਾਜ਼ਰੀ ਸੁਖਬੀਰ ਸਿੰਘ ਅਕਾਈ ਪ੍ਰਧਾਨ ਨੂਰਪੁਰ, ਬਾਵਾ ਸਿੰਘ, ਜੱਗਾ ਸਿੰਘ, ਰਮਣਦੀਪ , ਬਸੰਤ ਸਿੰਘ, ਬਲਵੀਰ ਸਿੰਘ, ਗੁਰਮੇਜ ਸਿੰਘ, ਪੂਰਨ ਸਿੰਘ ,ਗਿੰਦਰ ਸਿੰਘ ,ਮੱਘਰ ਸਿੰਘ ਨੂਰਪੁਰ, ਤੋਂ ਹੋਏ ਹਾਜ਼ਰ ਅਕਾਈ ਪ੍ਰਧਾਨ ਬੂਟਾ ਸਿੰਘ ਪਿੰਡ ਕਨੀਆ ਕਲਾਂ ਸਤਨਾਮ ਸਿੰਘ ਆਸ਼ੂ ਬਲਰਾਜ ਸਿੰਘ ਪਰਮਜੀਤ ਸਿੰਘ ਬਲਵੀਰ ਸਿੰਘ ਬੂਟਾ ਸਿੰਘ ਦਲੀਪ ਸਿੰਘ ਜਗਤਾਰ ਸਿੰਘ ਬਗੀਚਾ ਸਿੰਘ ਦੇਸ਼ ਰਾਜ ਸਿੰਘ ਜਰਨੈਲ ਸਿੰਘ ਮਹਿੰਦਰ ਸਿੰਘ ਸੰਤਾ ਸਿੰਘ ਬਲਵਿੰਦਰ ਸਿੰਘ ਨਿਰੰਜਨ ਸਿੰਘ ਅਮਰਜੀਤ ਸਿੰਘ ਦਵਿੰਦਰ ਸਿੰਘ ਸਤਨਾਮ ਸਿੰਘ ਭੱਟੀ ਅੰਗਰੇਜ ਸਿੰਘ ਕਾਈ ਪ੍ਰਧਾਨ ਰੌਲੀ ਰਾਜੂ ਰੌਲੀ ਕੇਰ ਸਿੰਘ ਜਗਸੀਰ ਸਿੰਘ ਮਹਿੰਦਰ ਸਿੰਘ ਨਰਿੰਦਰ ਸਿੰਘ ਦਵਿੰਦਰ ਸਿੰਘ ਨਿਕਾ ਸਿੰਘ ਜਰਨੈਲ ਸਿੰਘ ਸੁਰਜੀਤ ਸਿੰਘ ਅਵਤਾਰ ਸਿੰਘ ਸ਼ਿੰਦਰ ਸਿੰਘ ਦਰਸ਼ਨ ਸਿੰਘ ਬਾਬਾ ਭਜਨ ਸਿੰਘ ਭਾਗ ਸਿੰਘ ਜਗਤਾਰ ਸਿੰਘ ਚਰਨਜੀਤ ਸਿੰਘ ਜਗਸੀਰ ਸਿੰਘ ਤਾਰਾ ਸਿੰਘ ਈਸ਼ਰ ਸਿੰਘ ਹਰਵਿੰਦਰ ਸਿੰਘ ਕਾਲਾ ਸਿੰਘ ਮਨਜੀਤ ਸਿੰਘ ਸੁਖਦੇਵ ਸਿੰਘ ਜਰਨੈਲ ਸਿੰਘ ਰੌਲੀ ਤੋਂ ਸੱਜਣ ਹਾਜ਼ਰ ਹੋਏ ਦਵਿੰਦਰ ਸਿੰਘ ਇਕਾਈ ਪ੍ਰਧਾਨ ਕਾਲੇ ਕੇ ਜਸਪ੍ਰੀਤ ਸਿੰਘ ਪ੍ਰਦੀਪ ਸਿੰਘ ਭੋਲਾ ਸਿੰਘ ਬਾਜ ਸਿੰਘ ਬਲਵੀਰ ਸਿੰਘ ਹਰਜਿੰਦਰ ਸਿੰਘ ਹਰਵਿੰਦਰ ਸਿੰਘ ਨੈਬ ਸਿੰਘ ਇੰਦਰ ਸਿੰਘ ਪਿੰਡ ਕਾਲੇਕੇ ਬਾਘਾ ਪੁਰਾਣਾ ਤੋਂ ਸੱਜਣਾ ਨੇ ਲਵਾਈ ਹਾਜ਼ਰੀ ਇਸ ਮੌਕੇ ਤੇ ਹੋਰ ਵੀ ਸੱਜਣ ਹਾਜ਼ਰ ਸਨ