ਅੱਜ ਐੱਸ.ਐੱਸ.ਪੀ.ਮਾਨਸਾ ਨੇ ਸਮੂਹ ਜੀ.ਓਜ਼, ਐੱਸ.ਐੱਚ.ਓਜ਼. ਅਤੇ ਯੂਨਿਟ ਇੰਚਾਰਜਾਂ ਨਾਲ ਕਰਾਈਮ ਮੀਟਿੰਗ ਕੀਤੀ
ਅੱਜ ਐੱਸ.ਐੱਸ.ਪੀ.ਮਾਨਸਾ ਨੇ ਸਮੂਹ ਜੀ.ਓਜ਼, ਐੱਸ.ਐੱਚ.ਓਜ਼. ਅਤੇ ਯੂਨਿਟ ਇੰਚਾਰਜਾਂ ਨਾਲ ਕਰਾਈਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਥਾਣਿਆਂ/ਯੂਨਿਟਾਂ ਵਿੱਚ ਲੰਬਿਤ ਪਏ ਕੇਸਾਂ ਦੇ ਨਿਪਟਾਰੇ ਅਤੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
Today, SSP Mansa held a crime meeting with all the GO’s, SHO’s and Unit Incharges. During the meeting, instructions were given to dispose of pending cases in the police stations/units & take strict action against the bad elements & maintain the law and order situations.
#crimemeeting