logo

ਕੱਲ ਦਿੱਲੀ ਵਿਖੇ ਕਰਿਭਕੋ ਅਦਾਰੇ ਦੀ ਚੋਣ ਹੋਈ ਜਿਥੇ ਇਫਕੋ ਦੇ ਚੇਅਰਮੈਨ ਜਗਦੀਪ ਸਿੰਘ ਨਕਈ ਵੀ ਵਿਸ਼ੇਸ਼ਤੋਰ ਤੇ ਪਹੁੰਚੇ

ਕੱਲ ਦਿੱਲੀ ਵਿਖੇ ਕਰਿਭਕੋ ਅਦਾਰੇ ਦੀ ਚੋਣ ਹੋਈ, ਜਿਸ ਵਿੱਚ ਮੈਂ ਪੰਜਾਬ ਦੇ ਸਾਰੇ ਡੈਲੀਗੇਟ ਸਾਹਿਬਾਨ ਦੇ ਨਾਲ ਐਨ.ਸੀ.ਯੂ.ਆਈ ਆਡੀਟੋਰੀਅਮ, ਦਿੱਲ੍ਹੀ ਵਿਖੇ ਪਹੁੰਚ ਕੇ ਇਸ ਮਹੱਤਵਪੂਰਨ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਪਾਇਆ। ਇਸ ਮੌਕੇ ਮੈਨੂੰ ਸਾਡੇ ਕਰਿਭਕੋ ਦੇ ਚੇਅਰਮੈਨ ਸ੍ਰੀ ਚੰਦਰਪਾਲ ਯਾਦਵ ਜੀ ਅਤੇ ਸਾਰੇ ਅਧਿਕਾਰੀ ਸਾਹਿਬਾਨਾਂ ਨਾਲ ਮਿਲਣ ਦਾ ਮਾਣ ਵੀ ਪ੍ਰਾਪਤ ਹੋਇਆ। ਨਵੇਂ ਗਏ ਡੈਲੀਗੇਟ ਸਾਹਿਬਾਨਾਂ ਨੂੰ ਮੇਰੇ ਵੱਲੋਂ ਦਿਲੋਂ ਬਹੁਤ ਬਹੁਤ ਮੁਬਾਰਕਾਂ। ਤੁਹਾਡੇ ਉਜਜਲ ਭਵਿੱਖ ਲਈ ਸ਼ੁਭਕਾਮਨਾਵਾਂ!
#JagdeepSinghNakai

0
6022 views