logo

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਬਖਸ਼ਿਸ਼ ਸਦਕਾ ਸਰਬ ਸਾਂਝਾ ਪੰਥਕ ਦਲ ਵੱਲੋਂ ਭਾਈ ਪ੍ਰਕਾਸ਼ ਸਿੰਘ ਸ਼ਾਹੂ ਵਾਲਾ ਵਲੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਨਾਥੂ ਸਰ ਚੋਪਟਾ ਅਤੇ ਭਾਈ ਗੁਰਮੇਜ ਸਿੰਘ ਸਿਰਸਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸਿਰਸਾ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਬਖਸ਼ਿਸ਼ ਸਦਕਾ ਸਰਬ ਸਾਂਝਾ ਪੰਥਕ ਦਲ ਵੱਲੋਂ ਭਾਈ ਪ੍ਰਕਾਸ਼ ਸਿੰਘ ਸ਼ਾਹੂ ਵਾਲਾ ਵਲੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਨਾਥੂ ਸਰ ਚੋਪਟਾ ਅਤੇ ਭਾਈ ਗੁਰਮੇਜ ਸਿੰਘ ਸਿਰਸਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸਿਰਸਾ ਵਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਡਬਵਾਲੀ ਤੋਂ ਭਾਈ ਕੁਲਦੀਪ ਸਿੰਘ ਜੋਗੇਵਾਲਾ ਰਾਣੀਆਂ ਤੋਂ ਭਾਈ ਅੰਗਰੇਜ਼ ਸਿੰਘ ਕਾਲਾਂਵਾਲੀ ਤੋਂ ਭਾਈ ਬਿੰਦਰ ਸਿੰਘ ਖਾਲਸਾ ਪਿੱਪਲੀ ਤੋਂ ਭਾਈ ਜਗਤਾਰ ਸਿੰਘ ਮਾਨ ਵੱਡੇ ਗੁੜ੍ਹਾ ਤੋਂ ਭਾਈ ਸੁਖਪਾਲ ਸਿੰਘ ਏਲਨਾਬਾਦ ਤੋਂ ਭਾਈ ਜਸਬੀਰ ਸਿੰਘ ਠੋਬਰੀਆ, ਭਾਈ ਹਰਪਾਲ ਸਿੰਘ ਕੁੱਤਾ ਵੱਢ ਹਿਸਾਰ ਤੋਂ ਭਾਈ ਕੇਹਰ ਸਿੰਘ ਫਤਿਆਬਾਦ ਤੋਂ ਭਾਈ ਕਰਮਜੀਤ ਸਿੰਘ ਸਾਲਮ ਖੇੜਾ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨਗੇ ਸੰਗਤਾਂ ਨੂੰ ਅਪੀਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਵਿੱਚ ਗੁਰਸਿੱਖ ਗੁਣਕਾਰੀ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਚੁਣਕੇ ਭੇਜੀਏ ਬੇਨਤੀ ਕਰਤਾ ਸਰਬ ਸਾਂਝਾ ਪੰਥਕ ਦਲ ਦੇ ਦਸ ਮੈਂਬਰੀ ਕਮੇਟੀ
#ਸਰਦਾਰ ਨਿਊਜ਼ #sardaarnews#सरदारन्यूज#SARDAARNEWS#

0
175 views