ਸ਼੍ਰੋਮਣੀ ਅਕਾਲੀ ਦਲ ਆਜ਼ਾਦ ਉਮੀਦਵਾਰ ਵਜੋਂ
ਸ਼੍ਰੋਮਣੀ ਅਕਾਲੀ ਦਲ ਆਜ਼ਾਦ ਉਮੀਦਵਾਰ ਗੁਰਪਾਲ ਸਿੰਘ ਗੋਰਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆਂ ਵੋਟਾਂ ਲਈ ਅਪਣਾ ਨੋਮੀਲੈਸਨ ਫਾਰਮ SDM ਦਫ਼ਤਰ ਐਲਨਾਬਾਦ ਵਿੱਚ ਭਰਿਆਂ ,ਆਨ ਵਾਲੀ ਮਿਤੀ 1.19.2025 ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਆਂ ਵੋਟਾਂ ਹੋ ਜਾ ਰਿਹ੍ਹਾ ਹਨ। ਗੁਰਪਾਲ ਸਿੰਘ ਗੋਰਾ ਦੇ ਨਾਲ ਭਗਤ ਸਿੰਘ ਵੱਧਵਾਂ, ਲੱਖਵਿੰਦਰ ਸਿੰਘ ਬਰਾੜ, ਵਕੀਲ ਸਿੰਘ ਖਾਲਸਾ,ਪਵਨ ਸਿੰਘ ਖੋਖਰ,ਹਰਮਨ ਸਿੰਘ ਬਰਾੜ,ਅਮਰੀਕ ਸਿੰਘ ਬਰਾੜ, ਸੰਜੀਵ ਸਿੰਘ,ਗੁਰਜੀਵ ਸਿੰਘ, ਰਛਪਾਲ ਸਿੰਘ, ਕਿਰਪਾਲ ਸਿੰਘ,ਗੁਰਮੁੱਖ ਸਿੰਘ ਆਦਿ ਹਾਜ਼ਰ ਸਨ
ਰਿਪੋਰਟ ਸਰਦਾਰ ਨਿਊਜ਼ ਪਰਵਿੰਦਰ ਸਿੰਘ
Sardaar news