ਖਨੌਰੀ ਬਾਰਡਰ ਤੇ ਪਹੁੰਚੀਆਂ ਸੰਗਤਾਂ
ਖਨੌਰੀ ਬਾਰਡਰ ਤੇ ਵਧਣ ਲੱਗਿਆ ਇਕੱਠ ਸਰਦਾਰ ਕਿਰਪਾਲ ਸਿੰਘ ਬਦੇਸ਼ਾਂ ਅਤੇ ਸਰਦਾਰ ਗੁਰਜੀਤ ਸਿੰਘ ਜਰਨਲ ਸਕੱਤਰ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਨਤਾ ਨੂੰ ਕੀਤੀ ਗਈ ਅਪੀਲ ਕਿ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਕਿ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਤੇ ਪਹਿਰਾ ਦਿੱਤਾ ਜਾਵੇ