logo

ਖਨੌਰੀ ਬਾਰਡਰ ਤੇ ਸੰਗਤਾਂ ਵੱਧ ਤੋਂ ਵੱਧ ਪਹੁੰਚ ਰਹੀਆਂ ਹਨ

ਖਨੌਰੀ ਬਾਰਡਰ ਤੇ ਵਧਣ ਲੱਗਿਆ ਇਕੱਠ ਸਰਦਾਰ ਕਿਰਪਾਲ ਸਿੰਘ ਬਦੇਸ਼ਾਂ ਅਤੇ ਸਰਦਾਰ ਗੁਰਜੀਤ ਸਿੰਘ ਜਰਨਲ ਸਕੱਤਰ ਸ਼੍ਰੀ ਫਤਿਹਗੜ੍ਹ ਸਾਹਿਬ ਵੱਲੋਂ ਜਨਤਾ ਨੂੰ ਕੀਤੀ ਗਈ ਅਪੀਲ ਕਿ ਵੱਧ ਤੋਂ ਵੱਧ ਪਹੁੰਚੋ ਤਾਂ ਜੋ ਕਿ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਤੇ ਪਹਿਰਾ ਦਿੱਤਾ ਜਾਵੇ

28
7220 views