logo

ਲੋੜਵੰਦ ਨੂੰ ਰਾਸ਼ਨ ਵੰਡ ਮਨਾਇਆ ਬੇਟੀ ਦਾ ਜਨਮਦਿਨ

ਭੁਪਿੰਦਰ ਪਾਲ
ਸਮਾਣਾ (18 ਦਸੰਬਰ 2024) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪਵਿੱਤਰ ਸਿੱਖਿਆ ਤੇ ਚਲਦੇ ਹੋਏ ਬਲਾਕ ਸਮਾਣਾ ਦੇ ਸੇਵਾਦਾਰ ਪ੍ਰੇਮੀ ਸੰਨੀ ਇੰਸਾਂ ਵੱਲੋਂ ਬੇਟੀ ਰੀਤ ਇੰਸਾ ਦੇ ਜਨਮ ਦਿਨ ਮੌਕੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ।

258
5623 views