logo

Villege gat wali ਕੇ ander ik aurat ne apne pti ki hatiya

ਪਿੰਡ ਗਾਟਵਾਲੀ ਵਿੱਚ ਚੇਲੇ ਮਗਰ ਲੱਗ ਕੇ ਘਰਵਾਲੀ ਨੇ ਆਪਣੇ ਘਰਵਾਲੇ ਨੂੰ ਮਰ ਕੇ ਦੱਬਿਆ 8 ਦਿਨ ਬਾਅਦ ਲਾਸ਼ ਪੁਲਿਸ ਨੇ ਲੱਭੀ 🥹 ਮੌਕੇ ਉਤੇ dsp ਤਲਵੰਡੀ ਸਾਬੋ ਅਤੇ ਪੁਲਿਸ ਪ੍ਰਸ਼ਾਸਣ ਨੇ ਲਾਸ਼ ਨੂੰ ਬਰਾਮਦ ਕਰਦੇ ਹੋਏ ਕਿਹਾ ਕੀ ਅਸੀਂ ਮੁਲਜਾਮ ਨੂੰ ਸਖ਼ਤ ਤੋਂ ਸਖਤ ਸੱਜਾ ਦੇਵਾਵਾਂਗੇ. ਇਹੋ ਗਠਣਾਂ ਇਕ ਪਾਖੰਡੀ ਚੇਲੀ ਵੱਲੋਂ ਅੰਧ ਵਿਸਵਾਸ਼ ਨੂੰ ਫਲੌਦਿਆਂ ਹੋਈਆਂ ਅਤੇ ਤੰਤਰ ਦੇ ਲਈ ਇਸ ਨੋ ਜਵਾਨ ਦੀ ਬਲੀ ਦਿਤੀ ਗਈ ਹੈ ਜੀ ਪਖੰਡੀ ਚੇਲੀ ਅਤੇ ਮਰਤਕ ਦੀ ਧਰਮ ਪਤਨੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜੀ. ਰਿਪੋਟ ਕਰਤਾ.. ਸ੍ਰੀ ਮਹੰਤ ਭੋਲਾ ਦਾਸ ਬੋਰੀ ਵਾਲੇ . ਪੰਜਾਬ ਪ੍ਰਧਾਨ. ਸੰਤ ਸੁਰੱਖਿਆ ਮਿਸ਼ਨ. ਭਾਰਤ

125
18064 views