logo

ਨਾ ਸ਼ੁਕਰੇ ਬੰਦੇ ਤਾਂ ਇੱਥੇ ਰੱਬ ਦੀਆਂ ਦਿੱਤੀਆਂ ਬਰਕਤਾਂ ਨੂੰ ਵੀ ਭੁੱਲ ਜਾਂਦੇ ਨੇ

ਪਰਗਟ ਸਿਆਂ ਤੂੰ ਕਾਹਦਾ ਮਰਦ ਜੇ ਕਿਸੇ ਦਾ ਅਹਿਸਾਨ ਵਿੱਚ ਦਿੱਤਾ ਪਾਣੀ ਦਾ ਗਿਲਾਸ ਵੀ ਭੁੱਲ ਜਾਵੇ ਤਾਂ ?
ਨਾ ਸ਼ੁਕਰੇ ਬੰਦੇ ਤਾਂ ਇੱਥੇ ਰੱਬ ਦੀਆਂ ਦਿੱਤੀਆਂ ਬਰਕਤਾਂ ਨੂੰ ਵੀ ਭੁੱਲ ਜਾਂਦੇ ਨੇ । ਨਾ ਸ਼ੁਕਰ ਬੰਦੇ ਤਾਂ ਇੱਥੇ ਖੂਨ ਦੀ ਦਿੱਤੀ ਬੋਤਲ ਵੀ ਭੁੱਲ ਜਾਂਦੇ ਨੇ । ਪਰ ਉਹਨਾਂ ਦੀ ਗਿਣਤੀ ਤੁਸੀਂ ਮਰਦਾਂ ਚ ਨਹੀਂ ਕਰ ਸਕਦੇ । ਸੰਸਾਰ ਤੇ ਅਸਲ ਮਰਦ ਤਾਂ ਉਹੀ ਆ ਜਿਹੜਾ ਅਹਿਸਾਨ ਵਿੱਚ ਕਿਸੇ ਦਾ ਦਿੱਤਾ ਪਾਣੀ ਦਾ ਗਿਲਾਸ ਨਾ ਭੁੱਲੇ । ਵਾਹਿਗੁਰੂ ਜੀ ਅੱਗੇ ਹੱਥ ਜੋੜ ਕੇ ਇੱਕੋ ਹੀ ਅਰਦਾਸ ਆ ਉਮਰ ਚਾਹੇ ਥੋੜੀ ਬਖਸ਼ੀ ਪਰ ਜਿਉਂਦੇ ਜੀ ਪਰਉਪਕਾਰੀ ਸ਼ਖਸ਼ੀਅਤਾਂ ਦੇ ਕੀਤੇ ਹੋਏ ਪਰਉਪਕਾਰ ਨਾ ਭੁੱਲਾਂ ।
ਅਣਖ ਤੇ ਗੈਰਤ ਆਲੀ ਬਾਤ
ਪਰਗਟ ਸਿੰਘ ਬਲਬੇੜਾ

13
5309 views