logo

ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਵੱਲੋਂ ਵਿਆਹ ਦੀ ਵਰ੍ਹੇਗੰਢ ਲੋੜਵੰਦ ਨੂੰ ਰਾਸ਼ਨ ਦੇ ਕੇ ਮਨਾਈ ਗਈ

ਸਮਾਣਾ:- (18 ਨਵੰਬਰ 2024 ਭੁਪਿੰਦਰ ਪਾਲ) ਡੇਰਾ ਸੱਚਾ ਸੌਦਾ ਪ੍ਰਮੁੱਖ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਸਿੱਖਿਆ ਤੇ ਚਲਦੇ ਹੋਏ ਬਲਾਕ ਸਮਾਣਾ ਦੇ ਸੇਵਾਦਾਰ ਦੁਸ਼ੰਤ ਇੰਸਾ ਵੱਲੋਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਤੇ ਫਜੂਲ ਖਰਚੀ ਦੀ ਥਾਂ ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ|
ਪ੍ਰੇਮੀ ਦੁਸ਼ੰਤ ਇੰਸਾਂ ਜੀ ਨੇ ਦੱਸਿਆ ਕਿ ਉਹਨਾਂ ਦੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਹੀ ਸਿੱਖਿਆ ਦਿੰਦੇ ਹਨ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹਰ ਦਿਨ ਮਾਨਵਤਾ ਭਲਾਈ ਦਾ ਕੰਮ ਕਰਕੇ ਹੀ ਮਨਾਉਣਾ ਚਾਹੀਦਾ ਹੈ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 167 ਮਾਨਵਤਾ ਭਲਾਈ ਦੇ ਕੰਮ ਵੱਧ ਚੜ ਕੇ ਕਰ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਕਰਦੀ ਰਹੇਗੀ

273
4826 views
2 comment  
  • Raj Kumar Sharma

    बाबा राम रहीम गुरमीत सिंह जी की शिक्षाओं का फल है यह जी। आरके विक्रमा शर्मा अल्फा न्यूज़ इंडिया और एआईएम ए मीडिया

  • Raj Kumar Sharma

    बाबा राम रहीम गुरमीत सिंह जी की शिक्षाओं का फल है यह जी। आरके विक्रमा शर्मा अल्फा न्यूज़ इंडिया और एआईएम ए मीडिया