logo

ਜੀਵਨ ਦੀ ਗਵਾਹੀ ਡਾ.ਐੱਸ.ਐੱਸ.ਸੰਧੂ

ਗੀਤਕਾਰ ਡਾ ਐਸ ਐਸ ਸੰਧੂ
ਗੀਤਕਾਰ ਡਾ ਐਸ ਐਸ ਸੰਧੂ ਜੀ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਸੰਨ ੨੦੧੩ ਵਿੱਚ ਐਸੀ ਕਿਰਪਾ ਕੀਤੀ ਉਹ ਸਦਾ ਲਈ ਯਿਸੂ ਜੀ ਦਾ ਹੋ ਗਿਆ ਸੰਨ ੨੦੧੩ ਪ੍ਰਭੂ ਯਿਸੂ ਜੀ ਨੇ ਮੌਤ ਦੇ ਮੂੰਹ ਵਿੱਚੋਂ ਕੱਢਕੇ ਲਿਆਂਦਾ ਡਾ ਐਸ ਐਸ ਸੰਧੂ ਪਰਿਵਾਰ ਸਮੇਤ ਬਹੁਤ ਹੀ ਦੁੱਖੀ ਸੀ ਪ੍ਰਭੂ ਯਿਸੂ ਮਸੀਹ ਦੀ ਵੱਡੀ ਕਿਰਪਾ ਸਦਕਾ ੨੦੧੩ ਵਿੱਚ ਨਵਾਂ ਜੀਵਨ ਮਿਲਿਆ ਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਸੁਕਰਗੁਜਾਰੀ ਵਿੱਚ ਆਪਣੇ ਆਪ ਸੰਧੂ ਜੀ ਰੱਖਦਾ ਹੈ ਲਿਖਣ ਤੇ ਗਾਉਣ ਦਾ ਸੌਕ 89-90 ਵਿੱਚ ਪਿਆ ਬੀ ਏ ਸਪੋਟਸ ਕਾਲਜ ਜਲੰਧਰ ਤੋਂ ਸੰਨ 93 ਵਿੱਚ ਪਾਸ ਕੀਤੀ ਕਾਲਜ ਦੇ ਟਾਈਮ ਵੀ ਉਸਨੂੰ ਲਿਖਣ ਤੇ ਗਾਉਣ ਦਾ ਸੌਕ ਸੀ ਖੁਦਾ ਦਾ ਕਲਾਮ ਪੜਨ ਨਾਲ ਖੁਦਾ ਦੀ ਬੁੱਧ ਨਾਲ ਹੁਣ ਪ੍ਰਭੂ ਯਿਸੂ ਜੀ ਨੇ ਆਪਣੇ ਕਲਾਮ ਮੁਤਾਬਿਕ ਲਿੱਖਣ ਦਾ ਵਰਦਾਨ ਦਿੱਤਾ ਹੈਂ ਪੱਲਾ ਯਿਸੂ ਦਾ ਤੇ ਇਮਾਨ ਮਸੀਹੀ ਭਜਨ ਇਰਫ਼ਾਨ ਜੁਗਨੂੰ ਤੇ ਸਿਸਟਰ ਐਜ਼ਲੀਨਾ ਰੋਬਿਨ ਪਾਕਿਸਤਾਨ ਤੋਂ ਕੱਟਕੇ ਤੰਗੀਆਂ ਪਰਿਵਾਰਿਕ ਗੀਤ ਉਸਤਾਦ ਅੱਸਲਮ ਸਾਗਰ ਜੀ ਪਾਕਿਸਤਾਨ ਤੋਂ ਆਤਮਕ ਮਨਸਾ ਤੇ ਦਿਲ ਦਾ ਬੂਹਾ ਅਰਾਧਕ ਰਹੁਲ ਹਾਮ ਜੀ ਨੇ ਮਾਂ ਗੀਤ ਬੀ ਐਸ ਭੁੱਲਰ ਜੀ ਵਡਿਆਈਆਂ ਅਰਾਧਕ ਜੀਵਨ ਗਿਟਾਰਸਟ ਨੇ ਆਪਣੀਆਂ ਸੁਰੀਲੀ ਅਵਾਜ਼ ਵਿੱਚ ਗਾਏ ਹੋਏ ਹਨ ਡਾ ਐਸ ਐਸ ਸੰਧੂ ਯਿਸੂ ਜੀ ਦੁਆਰਾ ਉਹਨਾਂ ਤੋਂ ਲਿਖਾਏ ਤੇ ਗਾਏ ਹੋਏ ਮਸੀਹੀ ਗੀਤ ੧ ਤੇਰਾ ਮੇਰਾ ਖੁਦਾ ਇੱਕ ਹੈ ੨ ਨਾ ਘਬਰਾਉਣਾ ੩ ਧਰਮੀ ਹੀ ਬਣ ਜਾਓ ੪ ਖੁਦਾ ਦੇ ਤਖਤ ਸਾਹਮਣੇ ੫ ਅਸੀਂ ਤੇਰੇ ਹਾਂ ਖੁਦਾ ੬ ਯਿਸੂ ਦੇ ਦੀਵਾਨਿਆਂ ਵਿੱਚ ੭ ਦੀਵਾਨੇ ੮ ਨਸਾ ਯਿਸੂ ਨਾਮ ਦਾ ੯ ਅਟਰਨਿਲ ਲਾਈਫ਼ ਅਲਫ਼ਾ ਉਮੇਗਾ ਰਿਕਾਰਡ ਯੂਟਿਊਬ ਤੇ ਆਏ ਹਨ ੧੦ ਥੰਮ ਜਾਣਗੇ ਤੇ ੧੧ ਇਹ ਘਰ ਮਸੀਹ ਭਜਨ ਰਾਹੁਲ ਹਾਮ ਜੀ ਦੀ ਪੇਸ਼ਕਸ਼ ਵਿੱਚ ਰਾਹੁਲ ਹਾਮ ੭੭੭ ਯੂਟਿਊਬ ਚੈਨਲ ਤੇ ਆਏ ਹਨ ਡਾ ਐਸ ਐਸ ਸੰਧੂ ਜੀ ਨੂੰ ਕਲਾਮ ਮੁਤਾਬਿਕ ਸੱਚ ਲਿਖਣਾ ਬਹੁਤ ਹੀ ਚੰਗਾ ਲੱਗਦਾ ਹੈ ਸੱਚ ਲਿਖ ਕੇ ਉਸਨੂੰ ਖੁਸ਼ੀ ਮਿਲਦੀ ਹੈ ਯਿਸੂ ਜੀ ਦਾ ਕਲਾਮ ਹੀ ਉਸਨੂੰ ਚੰਗਾ ਲਿਖਣ ਦਾ ਸੱਚ ਲਿਖਣ ਦਾ ਹੌਸਲਾ ਦਿੰਦਾ ਹੈ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਸਿੱਖਿਆ ਦੇਣ ਵਾਲੇ ਲਫਜ਼ ਜੋ ਨੌਜੁਵਾਨ ਭੀਹੜੀ ਕੁਝ ਸਿੱਖ ਸਕੇ ਜਿਸ ਤੋਂ ਹਰ ਕੋਈ ਬਰਕਤ ਪਾ ਸਕੇ ਇਹੋ ਜਿਹਾ ਲਿਖਣਾ ਗਾਉਣਾ ਤੇ ਸੁਣਨਾ ਉਸ ਨੂੰ ਪਸੰਦ ਹੈਂ ਸਮਾਜ ਭਲਾਈ ਦੇ ਕੰਮਾਂ ਵਿੱਚ ਉਹ ਸਮੇਂ ਸਮੇਂ ਆਪਣਾ ਯੋਗਦਾਨ ਪਾਉਦਾਂ ਰਹਿੰਦਾ ਹੈ ਭਾਵੇਂ ਸੱਚ ਲਿਖਣ ਕਰਕੇ ਕਲਾਮ ਅਨੁਸਾਰ ਲਿਖਣ ਕਰਕੇ ਸੰਧੂ ਸਾਹਿਬ ਤੋਂ ਕਈਆਂ ਆਪਣਿਆਂ ਨੇ ਦੂਰੀ ਬਣਾਈ ਹੋਈ ਹੈ ਜਿਹਨਾਂ ਨੂੰ ਸੱਚ ਕੌੜਾ ਲੱਗਦਾ ਹੈ ਉਹਨਾਂ ਨੇ ਸੰਧੂ ਜੀ ਦਾ ਮੋਬਾਇਲ ਨੰਬਰ ਵੀ ਬਲੋਕ ਵਿੱਚ ਪਾਇਆ ਹੋਇਆ ਹੈ ਪਰ ਸੰਧੂ ਜੀ ਦਾ ਕਹਿਣਾ ਹੈ ਯਿਸੂ ਜੀ ਮੇਰੀ ਬਾਂਹ ਫੜਕੇ ਸੱਚ ਮੇਰੇ ਕੋਲੋਂ ਲਿਖਵਾ ਰਹੇ ਹਨ ਤੇ ਇਸੇ ਤਰ੍ਹਾਂ ਆਪਣੀ ਕਿਰਪਾ ਨਾਲ ਲਿਖਵਾਉਂਦੇ ਰਹਿਣ ਜੀ
ਗੀਤਕਾਰ ਐਸ ਐਸ ਸੰਧੂ ਜੀ ਦਾ ਕਹਿਣਾ ਹੈ ਕਿ

ਭਾਵੇ ਚੰਗਾ ਲਿਖਣ ਤੇ ਗਾਉਣ ਵਾਲੇ ਸੰਧੂ ਸੁਣਨ ਵਾਲੇ ਵੀ ਨੇ ਬਹਤ ਹੀ ਥੋੜੇ,
ਆਪਾ ਤਾਂ ਰਾਹ ਵਿੱਚੋਂ ਪੱਥਰ ਹਨ ਚੁੱਕਣੇ ਨਾ ਖਿਲਾਰਨੇ ਨੇ ਰਾਹ ਵਿੱਚ ਰੋੜੇ,

ਧਰਮ ਤੇ ਜਾਤਾਂ ਧਰਤੀ ਦੇ ਸੌਦੇ ਧਰਤੀ ਤੇ ਹੀ ਰਹਿ ਜਾਣੇ,
ਖੁਦਾ ਦੇ ਤਖਤ ਸਾਹਮਣੇ ਤੇਰੇ ਅਮਲ ਪੜੇ ਨੇ ਜਾਣੇ,

ਰੱਬ ਨੇ ਕਿਹੜਾ ਧਰਮ ਬਣਾਇਆ ਮੈਨੂੰ ਵੀ ਸਮਝਾਓ,
ਛੱਡ ਕੇ ਧਰਮਾਂ ਦੇ ਝਗੜੇ ਸਭ ਧਰਮੀ ਹੀ ਜਾਓ,

ਅਗਰ ਖੁਦਾ ਕੋ ਪਾਨਾ ਹੈ ਤੋਂ ਸਭ ਬੱਚੇ ਬਨ ਜਾਓ
ਜਿਹਨੇ ਯੇ ਮਾਲੂਮ ਨਹੀ ਹੋਤਾਂ ਸੰਧੂ ਜਾਤ ਪਾਤ ਅੋਰ ਮਜ਼ਹਬ ਕਿਆ ਹੈ,

ਜਬ ਕਿਸੀ ਕੋ ਖੂਨ ਕੀ ਜਰੂਰਤ ਹੋਤੀ ਹੈ ਸੰਧੂ,
ਤਬ ਕੋਈ ਜਾਤ ਪਾਤ ਔਰ ਮਜ਼ਹਬ ਨਹੀਂ ਪੂਛਤਾ

ਦੁਆ ਹੈ ਰੱਬ ਗੀਤਕਾਰ ਡਾ ਐਸ ਐਸ ਸੰਧੂ ਜੀ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇਵੇ ਜੀ ਇਹ ਇਸੇ ਤਰ੍ਹਾਂ ਯਿਸੂ ਜੀ ਦੇ ਕਲਾਮ ਪਿੱਛੇ ਚੱਲਦੇ ਰਹਿਣ ਤੇ ਬਰਕਤਾਂ ਹਾਸਿਲ ਕਰਦੇ ਰਹਿਣ ਤੇ ਦੂਜਿਆਂ ਲਈ ਬਰਕਤਾਂ ਦਾ ਕਾਰਨ ਬਣਨ ਜੀ ਯਿਸੂ ਮਸੀਹ ਦੇ ਨਾਮ ਵਿੱਚ ਆਮੀਨ🙏

2
242 views