logo

ਮਾਤਾ ਦੀ ਬਰਸੀ ਮੌਕੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ

ਸਮਾਣਾ:-(ਭੁਪਿੰਦਰ ਪਾਲ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਦੀ ਪਾਵਨ ਸਿੱਖਿਆ ਤੇ ਅਮਲ ਕਰਦਿਆਂ ਬਲਾਕ ਸਮਾਣਾ ਦੇ ਸੇਵਾਦਾਰ ਪ੍ਰੇਮੀ ਸੁਖਪਾਲ ਅਛਰੂ ਇੰਸਾਂ ਜੀ ਨੇ ਆਪਣੀ ਮਾਤਾ ਸੰਤੋਸ਼ ਰਾਣੀ ਦੀ ਚੌਥੀ ਬਰਸੀ ਦੇ ਮੌਕੇ ਤੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਇਸ ਮੌਕੇ ਤੇ 85 ਮੈਂਬਰ ਭੈਣ ਪੂਜਾ ਇੰਸਾ, ਪ੍ਰੇਮੀ ਸਮਿਤੀ ਮੈਂਬਰ ਭੈਣ ਸੁਖਵਿੰਦਰ ਸੁਖੀ ਇੰਸਾਂ, ਪਰਮਜੀਤ ਇੰਸਾ, ਹਰਦੀਪ ਇੰਸਾਂ, ਸੁਸ਼ਮਾ ਇੰਸਾਂ, ਸ਼ੀਲਾ ਇੰਸਾ ਆਦਿ ਹਾਜ਼ਰ ਸਨ

134
4523 views