ਸਮਾਣਾ ਨਿਊਜ਼
ਭਾਈ ਗੁਰਜੀਤ ਸਿੰਘ ਜੋ ਸਮਾਣੇ ਟਾਵਰ ਦੇ ਉੱਪਰ ਚੜੇ ਹੋਏ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਲਈ ਇੱਕ ਵੱਖਰਾ ਕਾਨੂੰਨ ਬਣਾਇਆ ਜਾ ਸਕੇ
ਸਮਾਣਾ ਨਿਊਜ਼
ਭਾਈ ਗੁਰਜੀਤ ਸਿੰਘ ਜੋ ਸਮਾਣੇ ਟਾਵਰ ਦੇ ਉੱਪਰ ਚੜੇ ਹੋਏ ਨੇ ਜੋ ਪਿਛਲੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦੇ ਰਿਲੇਟਿਵ ਜਿਹੜਾ ਇੱਕ ਵੱਖਰਾ ਕਾਨੂੰਨ ਬਣਾਇਆ ਜਾ ਸਕੇ ਉਸ ਲਈ ਪੱਕਾ ਮੋਰਚਾ ਲਾ ਕੇ ਡਟੇ ਹੋਏ ਹਨ