ਸਿਹਤ ਤੰਦਰੁਸਤੀ ਬਹੁਤ ਜ਼ਰੂਰੀ
ਇਕੱਤਰ ਜਾਣਕਾਰੀ ਮੁਤਾਬਕ ਅੱਜ ਦੇ ਸਮੇਂ ਵਿੱਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਮਸ਼ੀਨੀਕਰਨ ਕਰਕੇ ਵੱਧ ਰਹੀਆਂ ਹਨ ।ਜਿਸ ਕਾਰਨ ਮਜ਼ਦੂਰਾਂ ਦੀ ਗਿਣਤੀ ਘੱਟ ਰਹੀ ਹੈ।ਇਹੋ ਕਾਰਨ ਹੈ ਕਿ ਮਜ਼ਦੂਰ ਨੂੰ ਘੱਟ ਤਨਖਾਹਾਂ ਤੇ ਰੱਖਿਆ ਜਾ ਰਿਹਾ ਹੈ ਅਤੇ ਮਜ਼ਦੂਰ ਵਰਗ ਦੀ ਮਜ਼ਦੂਰੀ ਘੱਟ ਰਹੀ ਹੈ ।ਵਧੇਰੇ ਜਾਣਕਾਰੀ ਅਨੁਸਾਰ ਮਸ਼ੀਨੀਕਰਨ ਦੀ ਸਹੂਲਤ ਨੇ ਕਾਫ਼ੀ ਹੱਦ ਤੱਕ ਜਨਤਕ ਸਿਹਤਯਾਬੀ ਨੂੰ ਅਤੇ ਮਜ਼ਦੂਰ ਵਰਗ ਦੀ ਮਜ਼ਦੂਰੀ ਨੂੰ ਨੁਕਸਾਨ ਵੱਲ ਲੈ ਆਂਦਾ ਹੈ ।