logo

ਸਿਹਤ ਤੰਦਰੁਸਤੀ ਬਹੁਤ ਜ਼ਰੂਰੀ

ਇਕੱਤਰ ਜਾਣਕਾਰੀ ਮੁਤਾਬਕ ਅੱਜ ਦੇ ਸਮੇਂ ਵਿੱਚ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਮਸ਼ੀਨੀਕਰਨ ਕਰਕੇ ਵੱਧ ਰਹੀਆਂ ਹਨ ।
ਜਿਸ ਕਾਰਨ ਮਜ਼ਦੂਰਾਂ ਦੀ ਗਿਣਤੀ ਘੱਟ ਰਹੀ ਹੈ।
ਇਹੋ ਕਾਰਨ ਹੈ ਕਿ ਮਜ਼ਦੂਰ ਨੂੰ ਘੱਟ ਤਨਖਾਹਾਂ ਤੇ ਰੱਖਿਆ ਜਾ ਰਿਹਾ ਹੈ ਅਤੇ ਮਜ਼ਦੂਰ ਵਰਗ ਦੀ ਮਜ਼ਦੂਰੀ ਘੱਟ ਰਹੀ ਹੈ ।
ਵਧੇਰੇ ਜਾਣਕਾਰੀ ਅਨੁਸਾਰ ਮਸ਼ੀਨੀਕਰਨ ਦੀ ਸਹੂਲਤ ਨੇ ਕਾਫ਼ੀ ਹੱਦ ਤੱਕ ਜਨਤਕ ਸਿਹਤਯਾਬੀ ਨੂੰ ਅਤੇ ਮਜ਼ਦੂਰ ਵਰਗ ਦੀ ਮਜ਼ਦੂਰੀ ਨੂੰ ਨੁਕਸਾਨ
ਵੱਲ ਲੈ ਆਂਦਾ ਹੈ ।

5
1411 views