ਸਰਕਾਰੀ ਹਸਪਤਾਲ ਦੇ ਵਿੱਚ ਵੀ ਅੱਜ ਕਲ ਸਪਾਰਿਸ਼ ਚਲਦੀ ਹੈ civil hospital Samana
ਮੈਂ ਆਪਣੀ ਪਤਨੀ ਨੂੰ ਦਿਖਾਉਣ ਵਾਸਤੇ civil hospital Samana ਦੇ ਵਿੱਚ ਡਾਕਟਰ ਗੁਰਮਨਦੀਪ ਕੋਲ਼ ਲੈਅ ਕੇ ਗਿਆ ਪਰਚੀ ਦਾ ਨੰਬਰ ਲਵਾਇਆ ਦੇਖਿਆ ਕਿ ਅੱਗੇ ਜੋਂ 2 ਲੇਡੀਜ਼ ਆਵਾਜ਼ ਮਾਰਨ ਵਾਸਤੇ ਰੱਖਿਆਂ ਸੀ ਉਹ ਆਵਦੀ ਜਾਨ ਪਹਿਚਾਣ ਦੀਆਂ ਲੇਡੀਜ਼ ਨੂੰ ਪਹਿਲਾਂ ਦਿਖਾ ਰਹੀਆਂ ਸਨ ਅਸੀਂ 8 ਵਜੇ ਜਾ ਕੇ ਨੋ. ਲਵਾਇਆ ਸੀ ਸਾਡਾ ਨੋ.39 ਸੀ ਜੋਂ 10 ਵਜੇ ਆਹ ਰਹੇ ਸੀ ਉਹ ਡਾਕਟਰ ਨੂੰ ਦਿਖਾ ਕੇ ਨਾਲੋ ਨਾਲ ਚਲੇ ਜਾਂਦੇ ਸੀ ਸਾਨੂੰ ਦਿਖਾਉਣ ਵਾਸਤੇ ਤਕਰੀਬਨ 3 ਘੰਟੇ ਇੰਤਜ਼ਾਰ ਕਰਨਾ ਪਿਆ ਮੈਂ ਬੇਨਤੀ ਕਰਦਾ SMO Samana civil Hospital ਇਸ ਵੱਲ ਧਿਆਨ ਦਿੱਤਾ ਜਾਵੇ|