logo

ਮੇਰੀ ਕਹਾਣੀ ਸੱਚ ਤੇ ਆਧਾਰਿਤ

ਮੇਰੀ ਕਹਾਣੀ ਕੁਝ ਇਸ ਪ੍ਰਕਾਰ ਹੈ ਜੋ ਸੱਚ ਤੇ ਆਧਾਰਿਤ ਹੈ। ਮੈਂ ਟੈਕਨੀਕਲ ਗੁਣਾਂ ਦੀ ਗੱਲ ਕਰਾਂ ਤਾਂ ਮੇਰਾ ਇੱਕ ਵੀ ਗੁਣ ਦੁਕਾਨਦਾਰੀ ਜਾਂ ਨੌਕਰੀ ਵਿੱਚ ਸਫਲ ਸਿੱਧ ਨਾ ਹੋਇਆ ਕਿਉਂਕਿ ਆਧੁਨਿਕ ਸਮਾਂ ਆੱਨਲਾਈਨ ਕੰਮ ਦਾ ਹੈ ।
ਮੈਨੂੰ ਸਫਲਤਾ ਕੇਵਲ ਡਿਜੀਟਲ ਟੈਕਨਾਲੋਜੀ ਵਿੱਚ ਪ੍ਰਾਪਤ ਹੋਈ।
ਨੇੜੇ ਗਰਚਾ ਕਰਿਆਨਾ ਸਟੋਰ
ਸਲੇਮਪੁਰਾ (ਸਿੱਧਵਾਂ ਬੇਟ)

4
4572 views