ਮੇਰੀ ਕਹਾਣੀ ਸੱਚ ਤੇ ਆਧਾਰਿਤ
ਮੇਰੀ ਕਹਾਣੀ ਕੁਝ ਇਸ ਪ੍ਰਕਾਰ ਹੈ ਜੋ ਸੱਚ ਤੇ ਆਧਾਰਿਤ ਹੈ। ਮੈਂ ਟੈਕਨੀਕਲ ਗੁਣਾਂ ਦੀ ਗੱਲ ਕਰਾਂ ਤਾਂ ਮੇਰਾ ਇੱਕ ਵੀ ਗੁਣ ਦੁਕਾਨਦਾਰੀ ਜਾਂ ਨੌਕਰੀ ਵਿੱਚ ਸਫਲ ਸਿੱਧ ਨਾ ਹੋਇਆ ਕਿਉਂਕਿ ਆਧੁਨਿਕ ਸਮਾਂ ਆੱਨਲਾਈਨ ਕੰਮ ਦਾ ਹੈ ।ਮੈਨੂੰ ਸਫਲਤਾ ਕੇਵਲ ਡਿਜੀਟਲ ਟੈਕਨਾਲੋਜੀ ਵਿੱਚ ਪ੍ਰਾਪਤ ਹੋਈ। ਨੇੜੇ ਗਰਚਾ ਕਰਿਆਨਾ ਸਟੋਰ ਸਲੇਮਪੁਰਾ (ਸਿੱਧਵਾਂ ਬੇਟ)