ਸਹਿਯੋਗ ਵੇਲਫੈਅਰ ਆਰਗੇਨਾਈਜੇਸ਼ਨ (ਰਜਿ) ਪੰਜਾਬ
ਜੇਕਰ ਤੁਸੀਂ ਦਰਦ ਮਹਿਸੂਸ ਕਰਦੇ ਹੋ ਤਾਂ ਸਮਝੋ ਤੁਸੀਂ ਜਿੰਦਾ ਹੋ,
ਪਰ ਜੇਕਰ ਤੁਸੀਂ ਕਿਸੇ ਦੂਜੇ ਦਾ ਦਰਦ ਮਹਿਸੂਸ ਕਰਦੇ ਹੋ ਤਾਂ ਤੁਸੀਂ ਇਨਸਾਨ ਹੋ।
ਇਸੇ ਇਨਸਾਨੀਅਤ ਨੂੰ ਦੇਖਦੇ ਹੋਏ ਬਿਤੇ ਦਿਨੀਂ ਇਕ ਲਵਾਰਿਸ ਰਾਮਪਾਲ ਉਮਰ ਤਕਰੀਬਨ 60 ਕੂ ਸਾਲ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਆਸ਼ਰਮ ਸਨੋਰ ਵਿਖੇ ਦਾਖਲ ਕਰਵਾਇਆ
ਜ਼ੋ ਕੀ ਪਿਛਲੇ ਕਈ ਸਾਲਾਂ ਤੋਂ ਆਯੂਰਵੈਦਿਕ ਹਸਪਤਾਲ ਦੇ ਬਾਹਰ ਸੜਕ ਰਹਿੰਦਾ ਸੀ ਤੇ ਹੁਣ ਚਲਣ ਫਿਰਣ ਤੋਂ ਵੀ ਅਸਮਰਥ ਹੋ ਗਿਆ
ਅਸੀਂ ਧੰਨਵਾਦ ਕਰਦੇ ਹਾਂ ਪਟਿਆਲਾ ਪਿੰਗਲਵਾੜਾ ਆਸ਼ਰਮ ਦਾ ਜ਼ੋ ਇਸ ਮਰੀਜ਼ ਦੀ ਸਾਂਭ ਸੰਭਾਲ ਦੀ ਜ਼ਿਮੇਵਾਰੀ ਲਈ।
ਧੰਨਵਾਦ
ਸਹਿਯੋਗ ਵੇਲਫੈਅਰ ਆਰਗੇਨਾਈਜੇਸ਼ਨ (ਰਜਿ) ਪੰਜਾਬ