ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਸਦਮਾਂ,ਧਰਮਪਤਨੀ ਦੀ ਅਚਾਨਕ ਹੋਈ ਮੌਤ , ਪਿੰਡ ਖੋਟੇ ਵਿੱਚ ਸੋਗ ਦੀ ਲਹਿਰ
ਮੋਗਾ ਜ਼ਿਲ੍ਹੇ ਵਿੱਚ ਪੈਂਦੇ ਹਲਕਾ ਬਾਘਾਪੁਰਾਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਧਰਮਪਤਨੀ ਬੀਬੀ ਅਮਰਜੀਤ ਕੌਰ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਹਨ। ਬੀਬੀ ਅਮਰਜੀਤ ਕੌਰ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਜਿੰਨਾ ਵਿੱਚ ਵੱਡਾ ਵੱਡਾ ਬੇਟਾ ਗੁਰਜੰਟ ਸਿੰਘ ਬਰਾੜ , ਛੋਟਾ ਬੇਟਾ ਕਮਲਜੀਤ ਸਿੰਘ ਬਰਾੜ, ਅਤੇ ਬੇਟੀ ਨੂੰ ਛੱਡ ਸਦਾ ਲਈ ਵਿਛੋੜਾ ਦੇ ਗਏ ਹਨ