logo

ਸਹਿਯੋਗ ਵੇਲਫੈਅਰ ਦੇ ਟੀਮ ਮੈਬਰਾਂ ਨੂੰ ਬੈਸਟ ਡੋਨਰਜ ਮੌਟੀਵੇਟਰ, ਬੈਸਟ ਐਮਰਜੰਸ਼ੀ ਡੋਨਰਜ ਨੂੰ ਸਰਟੀਫਿਕੇਟ ਤੇ ਯਾਦਗਾਰ ਚਿੰਨ ਸੌਂਪ ਕੇ ਹੌਸ਼ਲਾ ਅਫਜਾਈ ਤੇ ਸਨਮਾਨਿਤ ਕੀਤਾ ਗਿਆ

*ਖੂਨਦਾਨੀਆਂ ਦਾ ਸਨਮਾਨ ਸਮਾਰੋਹ*
ਕੌਮੀ ਸਵੈਇੱਛਕ ਖੂਨਦਾਨ ਦਿਵਸ ਮੈਡੀਕਲ ਕਾਲਜ ਸਰਕਾਰੀ ਰਜਿੰਦਰਾਂ ਹਸਪਤਾਲ ਪਟਿਆਲਾ ਆਡੋਟੋਰੀਅਮ ਹਾਲ ਵਿਖੇ ਕਰਵਾਇਆ ਗਿਆ ਇਸ ਮੌਕੇ ਡਾ ਪ੍ਰਿਸੀਪਲ , ਇੰਚਾਰਜ ਬਲੱਡ ਬੈਂਕ ਡਾ ਮੋਨਿਕਾ ਗਰਗ ਦੀ ਰਹਿਨੁਮਾਈ ਹੇਠ ਸਨਮਾਨ ਸਮਾਰੋਹ ਪ੍ਰੋਗਰਾਮ ਕਰਵਾਇਆ ਗਿਆ
ਜਿਸ ਵਿੱਚ ਸਹਿਯੋਗ ਵੇਲਫੈਅਰ ਔਰਗੇਨਾਈਜੇਸ਼ਨ ਦੀ ਟੀਮ ਵੱਲੋਂ ਐਮਰਜੈਂਸੀ ਪਲੇਟਲੈੱਟ ਸੈੱਲ ਡੋਨਰ, ਖੂਨਦਾਨੀਆ ਦਿਆਂ ਵੱਡਮੁੱਲੀਆਂ ਸੇਵਾਵਾਂ ਨੂੰ ਦੇਖਦਿਆਂ ਸਹਿਯੋਗ ਵੇਲਫੈਅਰ ਔਰਗੇਨਾਈਜੇਸ਼ਨ ਨੂੰ ਸਨਮਾਨਿਤ ਕੀਤਾ ਗਿਆ
ਸਹਿਯੋਗ ਵੇਲਫੈਅਰ ਦੇ ਟੀਮ ਮੈਬਰਾਂ ਨੂੰ ਬੈਸਟ ਡੋਨਰਜ ਮੌਟੀਵੇਟਰ, ਬੈਸਟ ਐਮਰਜੰਸ਼ੀ ਡੋਨਰਜ ਨੂੰ ਸਰਟੀਫਿਕੇਟ ਤੇ ਯਾਦਗਾਰ ਚਿੰਨ ਸੌਂਪ ਕੇ ਹੌਸ਼ਲਾ ਅਫਜਾਈ ਤੇ ਸਨਮਾਨਿਤ ਕੀਤਾ ਗਿਆ ਅਤੇ ਸੁਨਿਹਰੇ ਭਵਿੱਖ ਲਈ ਸੁਭਕਾਮਨਾਂਵਾ ਦਿੱਤੀਆ ਸਾਰੇ ਸਾਥੀਆ ਤੇ ਸਨਮਾਨਿਤ ਸੱਖਸੀਅਤ ਨੂੰ ਬਹੁਤ ਬਹੁਤ ਮੁਬਾਰਕਬਾਦ 🙏🏻

ਫੋਟੋ ਕੈਪਸ਼ਨ- -ਸਮਾਜ ਸੇਵਕ ਜਸਪਾਲ ਸਿੰਘ ਜੋਸ਼ਨ ਨੂੰ ਡਾ ਮੋਨਿਕਾ ਗਰਗ ਇੰਚਾਰਜ ਬਲੱਡ ਬੈਂਕ ਐਡੋਟੋਰੀਆਮ ਹਾਲ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਪਟਿਆਲਾ ਵਿਖੇ !!
#nationalvalutoryblooddonetionday
#blooddonetiondrive2024

49
3045 views