logo

ਆਲ ਇੰਡੀਆ ਮੀਡੀਆ ਅਸੋਸੀਏਸ਼ਨ ਦੀ ਸਰਵੇ ਰਿਪੋਰਟ ਅਨੁਸਾਰ ਪੰਜਾਬ ਦੀਆਂ ਪੰਚਾਇਤੀ ਵੋਟਾਂ ਵਿੱਚ ਜ਼ਿਲ੍ਹਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਭੂੰਦੀਆਂ ਦੀ ਸਿਆਸਤ ਦਾ ਤਖ਼ਤਾ ਪਲਟ 2024

ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਬਲਾਕ ਪਿੰਡ ਭੂੰਦੀਆਂ ਵਿੱਚ ਆਲ ਇੰਡੀਆ ਮੀਡੀਆ ਅਸੋਸੀਏਸ਼ਨ ਵੱਲੋਂ ਕਰਵਾਏ ਗਏ ਸਰਵੇ ਵਿੱਚ ਪਾਇਆ ਗਿਆ ਹੈ ਕਿ ਪਿੰਡ ਦੇ ਵਸਨੀਕ ਪ੍ਰਾਣੀਆਂ 2 ਪਾਰਟੀਆਂ ਨੂੰ ਛੱਡ ਕੇ ਪਿੰਡ ਦੇ ਪੜੇ ਲਿਖੇ ਨੌਜਵਾਨਾਂ ਵਲੋਂ ਪਿੰਡ ਵਿੱਚ "ਮੇਰਾ ਪਿੰਡ ਮੇਰੇ ਲੋਕ" ਗਰੁੱਪ ਬਣਾਇਆ ਗਿਆ। ਜੋ ਕਨਵੀਨਰ ਲਵਪ੍ਰੀਤ ਸਿੰਘ ਅਤੇ ਡਾਕਟਰ ਐਸ.ਬੀ. ਸਿੰਘ ਰਾਣਾ ਬੌਕਸਰ ਵਲੋਂ ਬਣਾਇਆ ਗਿਆ ਜਿਸ ਵਿਚ ਪਿੰਡ ਦੀ ਤਰੱਕੀ ਅਤੇ ਪਿੰਡ ਵਾਸੀਆਂ ਦੇ ਭਲਾਈ ਦੇ ਕੰਮ ਕੀਤੇ ਜਾਣਗੇ ਅਤੇ ਇਸ ਬਾਰ ਪਿੰਡ ਦੇ ਲੋਕਾਂ ਦੇ ਕਹਿਣ ਤੇ ਚੋਣ ਮੈਦਾਨ ਵਿੱਚ ਉਤਰੇ ਹਨ।

ਸਰਵੇ ਦੀ ਰਿਪੋਰਟ ਅਨੁਸਾਰ "ਮੇਰਾ ਪਿੰਡ ਮੇਰੇ ਲੋਕ" ਗਰੁੱਪ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਵੇਗੀ ਅਤੇ ਪਿੰਡ ਭੂੰਦੀਆਂ ਦੀ ਸਿਆਸਤ ਦਾ ਤਖ਼ਤਾ ਪਲਟ ਹੋਵੇਗਾ।

114
6838 views