logo

ਸਹਿਯੋਗ ਵੇਲਫੈਅਰ ਔਰਗੇਨਾਈਜੇਸ਼ਨ ਪਟਿਆਲਾ ਵਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ।

ਸਹਿਯੋਗ ਵੇਲਫੈਅਰ ਔਰਗੇਨਾਈਜੇਸ਼ਨ ਦਾ ਸਨਮਾਨ

#ਪੰਜਾਬ_ਕੇਸਰੀ ਜੱਗਬਾਣੀ ਗਰੁੱਪ ਪਟਿਆਲਾ ਵਲੋਂ ਲਾਲਾ ਜਗਤ ਨਰਾਇਣ ਜੀ ਦੀ 43ਵੀ ਬਰਸੀ ਮੌਕੇ ਸਮਾਜ ਦੀਆ ਮਾਣਯੋਗ ਸ਼ਖਸ਼ੀਅਤਾ ,ਟੋਪਰ ਬੱਚਿਆ ਦਾ ਖੂਨਦਾਨੀਆਂ ਅਤੇ ਖੂਨਦਾਨ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਸੰਸਥਾਵਾ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸਹਿਯੋਗ ਵੈਲਫ਼ੇਅਰ ਔਰਗੇਨਾਈਜੇਸ਼ਨ‌ (ਰਜਿ.) ਪਟਿਆਲਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰ ਕੇ ਮਾਨ ਬਖਸ਼ਿਆ ਗਿਆ।

*ਮਿਤੀ 9 ਸਤੰਬਰ 2024 ਦਿਨ ਸੋਮਵਾਰ ਨੂੰ ਸਨਾਤਨ ਧਰਮ ਕੁਮਾਰ ਸਭਾ (SDKS )ਭਵਨ ਨੇੜੇ ਹਨੂੰਮਾਨ ਮੰਦਿਰ ਪੁਰਾਣਾ ਬੱਸ ਸਟੈਂਡ ਰਾਜਪੁਰਾ ਰੋਡ ਪਟਿਆਲਾ* ਵਿਖੇ ਕੈਬੀਨੇਟ ਮੰਤਰੀ ਸ ਚੇਤਨ ਸਿੰਘ ਜੋੜੇ ਮਾਜਰਾ, ਡਿਪਟੀ ਕਮਿਸ਼ਨਰ ਸ਼ੋਕਤ ਅਹਿਮਦ ਪਰੇ, ਪ੍ਰਸਿੱਧ ਸਮਾਜ ਸੇਵੀਕਾ ਤੇ ਸਰਪ੍ਰਸਤ ਪੰਜਾਬ ਕੇਸਰੀ ਜਗਬਾਣੀ ਗਰੁੱਪ *ਸਤਿੰਦਰ ਪਾਲ ਕੌਰ ਵਾਲੀਆ ਜੀ* ਤੋਂ ਸਨਮਾਨ ਪ੍ਰਾਪਤ ਕਰਦੇ ਹੋਏ ਸਹਿਯੋਗ ਵੇਲਫੈਅਰ ਸੰਸਥਾ ਤੋਂ ਜਸਪਾਲ ਸਿੰਘ ਜੌਸ਼ਨ ਤੇ ਸ. ਅਵਤਾਰ ਦੀਪ ਸਿੰਘ ।
ਮੈ ਅਧਾਰਾਂ ਪੰਜਾਬ ਕੇਸਰੀ ਜਗਬਾਣੀ ਦਾ ਧੰਨਵਾਦ ਕਰਦਾ ਹਾਂ ਕਿ ਸਨਮਾਨ ਸੰਸਥਾ ਨੂੰ ਨਵਾਜ਼ ਕੇ ਸਹਿਯੋਗ ਵੇਲਫੈਅਰ ਦੇ ਸਮੂਹ ਮੈਂਬਰਾਂ, ਖੂਨ ਦਾਨੀਆਂ, ਪਲੇਟਲੈਟ ਸੈਲ ਦਾਨੀਆਂ, ਗਰੀਬ ਮਰੀਜ਼ਾਂ ਦੇ ਇਲਾਜ ਵਿੱਚ ਮਦਦ ਕਰਨ ਵਾਲੇ ਸੇਵਾਦਾਰਾਂ, ਵੰਲਟਰੀਅਰਜ ਦਾ ਬਹੁਤ ਹੋਂਸਲਾ ਆਪ ਜੀ ਵਲੋਂ ਵਧਾ ਕੇ ਹਲਾ ਸ਼ੇਰੀ ਦਿੱਤੀ ਜਾਂਦੀ ਹੈ।

ਸਹਿਯੋਗ ਵੇਲਫੈਅਰ ਔਰਗੇਨਾਈਜੇਸ਼ਨ ਪਟਿਆਲਾ ਵਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ।🙏

30
4051 views