logo

ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਚੱਲ ਰਿਹਾ ਹੈ ਅਵੈਦ ਨਿਰਮਾਣ

ਪਟਿਆਲਾ ਸ਼ਹਿਰ ਵਿੱਚ ਸੈਕਟਰ 1 ਵਿੱਚ ਕਮਰਸ਼ੀਅਲ ਅਵੈਦ ਨਿਰਮਾਣ ਚੱਲ ਰਿਹਾ ਹੈ ।ਜਿੱਥੇ ਪਟਿਆਲਾ ਵਿੱਚ ਤੈਨਾਤ ਜੋਇੰਟ ਕਮੀਸ਼ਨਰ ਬਬਨਦੀਪ ਸਿੰਘ ਵਾਲਿਆ ਵਲੋ ਇਸ ਉਪਰ ਕੋਈ ਐਕਸ਼ਨ ਨਈ ਲਾਇਆ ਜਾ ਰਿਹਾ। ਜਦੋ ਕਿ ਇਹ ਸਾਰਾ ਕੰਮ ਬਿਲਡਿੰਗ ਇੰਸਪੈਕਟਰ ਗੌਰਵ ਠਾਕੁਰ ਦੀ ਦੇਖ ਰੇਖ ਵਿੱਚ ਹੁੰਦਾ ਹੈ । ਇਸ ਤੋਹ ਸਾਫ਼ ਪਤਾ ਚੱਲਦਾ ਹੈ ਕਿ ਬਿਲਡਿੰਗ ਬਣਾਉਣ ਵਾਲਾ ਤੇ ਨਗਰ ਨਿਗਮ ਪਟਿਆਲਾ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਹੁੰਦੀ ਹੈ ਇਸ ਲਈ ਅਜਾਹੇ ਉਸਾਰੀਕਾਰਾ ਦੇ ਹੌਸਲੇ ਬੁਲੰਦ ਹੁੰਦੇ ਹਨ ਨਾਜਾਇਜ਼ ਉਸਾਰੀ ਕਰਨ ਵਿਚ

0
696 views