logo

ਆਧਿਆਪਕ ਦਿਵਸ ਦੇ ਮੌਕੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਜੀ ਨੇ ਸਮਾਣਾ ਦੇ ਅਧਿਆਪਕਾ ਦਾ ਕੀਤਾ ਸਨਮਾਨ

ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ਼
ਦਇਆਨੰਦ ਮਾਡਲ ਪਬਲਿਕ ਪ੍ਰਬੰਧਕ ਕਮੇਟੀ ਸਮਾਣਾ ਦੇ ਪ੍ਰਧਾਨ ਯਸਪਾਲ ਸਿੰਗਲਾ ਜੀ ਨੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਦੁਬਾਰਾ ਸਮਾਣਾ ਦੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਉਹਨਾਂ ਵੱਲੋ ਸਮਾਣਾ ਦੇ ਆਦਰਸ਼ ਟੀਚਰਜ਼ ਨੂੰ ਡਾ ਧਰਮਵੀਰ ਗਾਂਧੀ ਜੀ ਸਾਂਸਦ ਪਟਿਆਲਾ ਵੱਲੋ ਮੈਡਲ ਪਵਾਕੇ ਸਨਮਾਨ ਕੀਤਾ ਇਸ ਸਮੇਂ ਵੱਖ ਵੱਖ ਰਾਜਨੀਤਿਕ ਮੈਂਬਰ ਸਾਹਿਬਾਨ ਆਮ ਸੋਸ਼ਲ ਵਰਕਰ ਟੀਚਰ ਸਾਹਿਬਾਨ ਪਹੁੰਚੇ ਅਤੇ ਉਹਨਾਂ ਨੇ ਟੀਚਰ ਸੰਧੀ ਬਹੁਤ ਵਧੀਆ ਵਧੀਆ ਵਿਚਾਰ ਰੱਖੇ ਇਸ ਸਮੇਂ ਡਾਕਟਰ ਗਾਂਧੀ ਜੀ ਨੇ ਕਿਹਾ ਕਿ ਮੈਂ ਡਾਕਟਰ ਹੋਣ ਦੇ ਬਾਵਜੂਦ ਸਭ ਤੋਂ ਜਿਆਦਾ ਵਧੀਆ ਕੀਤਾ ਮੰਨਦਾ ਹਾਂ ਕਿਉਂਕਿ ਇੱਕ ਟੀਚਰ ਹੀ ਹਰ ਤਰ੍ਹਾਂ ਦਾ ਸ਼ਖਸ਼ੀਅਤ ਤਿਆਰ ਕਰ ਸਕਦਾ ਹੈ ਇੱਕ ਟੀਚਰ ਡਾਕਟਰ ਵੀ ਬਣਾ ਸਕਦਾ ਹੈ ਮੰਤਰੀ ਵੀ ਬਣਾ ਸਕਦਾ ਹੈ ਪਾਇਲਟ ਵੀ ਬਣਾ ਸਕਦਾ ਹੈ ਅਰਥਾਤ ਗੁਰੂ ਬਿਨਾ ਕਿਸੇ ਵੀ ਇਨਸਾਨ ਦੀ ਕੋਈ ਗਤ ਨਹੀਂ ਸੋ ਆਓ ਆਪਾਂ ਸਮੂਹ ਟੀਚਰ ਸਾਹਿਬਾਨ ਦਾ ਮਾਣ ਸਤਿਕਾਰ ਕਰੀਏ ਇਸ ਸਮੇਂ ਸਮਾਣਾ ਦੇ ਡਾਕਟਰ ਪ੍ਰੇਮਪਾਲ ਜੀ ਮਨੂ ਸ਼ਰਮਾ ਧਰਮਪਾਲ ਜੋਸ਼ੀ ਟਿੰਕਾ ਗਾਜੇਵਾਸੀਆ ਐਮ ਸੀ, ਨਰਾਇਣ ਦਾਸ ਸੁਭਾਸ਼ ਸਿੰਗਲਾ, ਰਜਿੰਦਰ ਹੈਪੀ, ਸੀਤਾਰਾਮ ਗੁਪਤਾ, ਸਤੀਸ਼ ਗੋਇਲ, ਧਰਮਪਾਲ ਆਰੀਆ, ਗੁਰਪ੍ਰੀਤ ਸਿੰਘ ਬੀਪੀਓ ਸਮਾਣਾ, ਹੀਰਾ ਜੈਨ ਗੌਰਵ, ਰਛਪਾਲ ਸਿੰਘ ਜੋੜਾ ਮਾਜਰਾ, ਗਿਆਨ ਚੰਦ, ਰਾਜਕੁਮਾਰ, ਲਵਲੀ, ਕਮਲ ਸ਼ਰਮਾ, ਸੰਜੀਵ ਸ਼ਰਮਾ, ਨਵੀਨ ਸਿੰਗਲਾ, ਸਮਾਣਾ ਸਮੂਹ ਪ੍ਰੈਸ ਜਸਵਿੰਦਰ ਜਵੰਧਾ ਪਰਸੋਤਮ ਕੋਸਿਕ ਪਵਨ ਜੀ ਸ਼ਾਸਤਰੀ, ਦੇਵਕੀ ਨੰਦਨ ਲੈਕਚਰਾਰ ਸੁਸ਼ੀਲ ਸ਼ਰਮਾ, ਕ੍ਰਿਸ਼ਨ ਵੋਹਰਾ, ਹਿਤਅਭਿਲਾਸ਼ੀ ਸ਼ਰਮਾ, ਹਰਵਿੰਦਰ ਪਾਲ ਸਿੰਘ, ਮਨਜਿੰਦਰ ਸਿੰਘ ਮਨੀਸ਼ ਕੁਮਾਰ ਕੰਵਲਨੈਨ ਅਸ਼ਵਨੀ ਕੁਮਾਰ, ਸ਼ਿਵ ਕੁਮਾਰ, ਸਪਿੰਦਰ ਸ਼ਰਮਾ ਜਗਵਿੰਦਰ ਪਾਲ ਸ਼ਰਮਾ, ਜਸਵਿੰਦਰ ਸਿੰਘ, ਅਸ਼ਵਨੀ ਬਾਂਸਲ, ਭੁਪਿੰਦਰ ਸਿੰਘ, ਦਰਸ਼ਨ ਕੁਮਾਰ, ਅਮਨ ਕੁਮਾਰ, ਸਿਲਕੀ ਰਾਣੀ, ਜੋਤੀ ਕਿਰਨ ਮੀਨਾਕਸ਼ੀ ਗਰਗ ਆਦਿ ਸਮਾਣਾ ਅਤੇ ਆਲੇ ਦੁਆਲੇ ਦੇ ਬਹੁਤ ਸਾਰੇ ਟੀਚਰਜ਼ ਸ਼ਾਮਿਲ ਸਨ

284
12126 views