logo

ਅਧਿਆਪਕ ਦਿਵਸ ਮੌਕੇ ਤੇ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਨੇ ਕੰਨਿਆ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ

ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ
ਅਧਿਆਪਕ ਦਿਵਸ ਦੇ ਮੌਕੇ ਤੇ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਸਰਕਾਰੀ ਸੀਨੀਅਰ ਸੈਕੈਂਡਰੀ ਕੰਨਿਆ ਸਮਾਣਾ ਨੇ ਆਪਣੇ ਸਕੂਲ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਮੇਰੇ ਸਕੂਲ ਦੇ ਅਧਿਆਪਕਾਂ ਦੀ ਸਾਰੀ ਟੀਮ ਬਹੁਤ ਮਿਹਨਤੀ ਅਤੇ ਬੱਚਿਆਂ ਨੂੰ ਹਰ ਤਰ੍ਹਾਂ ਦਾ ਗਿਆਨ ਦੇਣ ਵਾਲੀ ਹੈ ਇਸ ਲਈ ਅੱਜ ਦੇ ਦਿਨ ਇਹਨਾਂ ਦਾ ਸਨਮਾਨ ਕਰਨਾ ਬਣਦਾ ਹੈ ਇਸ ਸਮੇਂ ਸਕੂਲ ਦਾ ਸਮੂਹ ਸਟਾਫ ਲੈਕਚਰਾਰ ਸੁਸ਼ੀਲ ਸ਼ਰਮਾ ਹਿਤਅਭਿਲਾਸ਼ੀ ਸ਼ਰਮਾ ਸਤਨਾਮ ਸਿੰਘ ਰੀਟਾ ਰਾਣੀ ਰਿਪੁਦਮਨ ਜੋਤੀ ਕਿਰਨ ਮਨਜਿੰਦਰ ਸਿੰਘ ਮਲਕੀਤ ਸਿੰਘ ਮਨਦੀਪ ਕੌਰ ਰੀਚਾ ਗੁਪਤਾ ਸੀਮਾ ਗੁਪਤਾ ਅਮਨਦੀਪ ਕੌਰ ਅਮਨਪ੍ਰੀਤ ਕੌਰ ਮੀਨਾਕਸ਼ੀ ਗਰਗ ਇਸ਼ੂ ਬੱਬਰ ਸ਼ਿਵਾਨੀ ਮੈਡਮ ਰੇਨੂ ਬਾਲਾ ਭਾਰਤੀ ਜਿੰਦਲ ਕੰਨੂ ਪ੍ਰੀਆ ਨਿਰਮਲ ਮੈਡਮ ਨੀਨਾ ਬਾਂਸਲ ਮਨੀਸ਼ ਕੁਮਾਰ ਮਨਪ੍ਰੀਤ ਕੌਰ ਅਤੇ ਸਾਰੇ ਸਟੂਡੈਂਟਸ ਸ਼ਾਮਿਲ ਸਨ ਸਾਰੇ ਸਟੂਡੈਂਟਸ ਨੇ ਵੀ ਸਾਰੇ ਟੀਚਰਜ਼ ਦਾ ਫੁੱਲਾ ਅਤੇ ਕਾਰਡ ਦੇਕੇ ਸਨਮਾਨ ਕੀਤਾ

581
23375 views