logo

ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਸਸਸਸ ਕੰਨਿਆ ਸਮਾਣਾ ਨੂੰ ਟੀਚਰਜ਼ ਦਿਵਸ ਨੂੰ ਸਮਰਪਿਤ ਪਬਲਿਕ ਕਾਲਜ ਸਮਾਣਾ ਵੱਲੋ ਸਨਮਾਣਿਤ ਕੀਤਾ ਗਿਆ

ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ਼
ਅੱਜ ਪਬਲਿਕ ਕਾਲਜ ਸਮਾਣਾ ਵੱਲੋ ਟੀਚਰਜ਼ ਦਿਵਸ ਨੂੰ ਸਮਰਪਿਤ ਇਕ ਸਮਾਗਮ ਕੀਤਾ ਗਿਆ ਜਿੱਥੇ ਸਮਾਣਾ ਸ਼ਹਿਰ ਦੇ ਪ੍ਰਿੰਸੀਪਲਾ ਅਤੇ ਹੈੱਡ ਮਾਸਟਰਾ ਨੂੰ ਵਧੀਆ ਕਾਰਗੁਜਾਰੀ ਲਈ ਸਨਮਾਣਿਤ ਕੀਤਾ ਗਿਆ ਓਥੇ ਹੀ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਸਸਸਸ ਕੰਨਿਆ ਸਮਾਣਾ ਨੂੰ ਵੀ ਪਬਲਿਕ ਕਾਲਜ ਸਮਾਣਾ ਵੱਲੋ ਸਨਮਾਣਿਤ ਕੀਤਾ ਗਿਆ ਸਮੂਹ ਕੰਨਿਆ ਸਕੂਲ ਸਟਾਫ ਨੇ ਉਹਨਾਂ ਨੂੰ ਦੋਹਰੀ ਵਧਾਈ ਦਿੱਤੀ ਕਿਉਕਿ ਅੱਜ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਨੂੰ ਇਹ ਸਨਮਾਨ ਉਹਨਾਂ ਦੇ ਜਨਮ ਦਿਨ ਤੇ ਹਾਸਿਲ ਹੋਇਆ

128
5807 views