logo

ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਡਰ ਦਾ ਮਹੋਲ

ਕਈ ਪਿਡਾਂ ਵਿਚ ਤੇਦੂਆ ਦੀ ਦਹਿਸ਼ਤ ਕਾਰਨ ਡਰ ਦਾ ਮਾਹੋਲ ਬਣਿਆ ਹੋਇਆ ਹੈ ਕਈ ਪਿਡਾਂ ਵਿਚ ਇਸ ਨੂੰ ਦੇਖਿਆ ਗਿਆ ਹੈ ਕੁਤਿਆਂ ਤੇ ਡੰਗਰਾਂ ਦਾ ਸ਼ਿਕਾਰ ਵੀ ਕੀਤਾ ਗਿਆ ਹੈ ਇਸ ਨੂੰ ਫੜਨ ਲਈ ਵਣ ਵਿਭਾਗ ਦੀਆਂ ਟੀਮਾਂ ਦਾ ਪੂਰਾ ਜੋਰ ਲਗਿਆ ਹੋਇਆ ਹੈ

10
4617 views