ਖੂਨ ਦਾਨ ਕੈਂਪ
ਮਿਤੀ 24 ਅਗਸਤ 2024 ਨੂੰ ਡੇਰਾ ਬਾਬਾ ਲੱਭੂ ਰਾਮ ਜੀ ਪਿੰਡ ਸੰਧਵਾਲ
ਖੂਨ ਦਾਨ ਕੈਂਪ
ਮਿਤੀ 24 ਅਗਸਤ 2024 ਨੂੰ ਡੇਰਾ ਬਾਬਾ ਲੱਭੂ ਰਾਮ ਜੀ ਪਿੰਡ ਸੰਧਵਾਲ ਵਿਖੇ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾ ਰਿਹਾ ਹੈ ।ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖੂਨ ਦਾਨ ਕਰੋ ਜੀ ਤੁਹਾਡੇ ਦੁਆਰਾ ਕੀਤਾ ਗਿਆ ਖੂਨ ਦਾਨ ਕਿਸੇ ਦੀ ਜਿੰਦਗੀ ਬਚਾ ਸਕਦਾ ਹੈ ।ਵੱਲੋਂ: ਬਲੱਡ ਡੋਨਰ ਵੇਲਫੇਅਰ ਸੋਸਾਇਟੀ ਦਸੂਹਾ (ਯੂਨਿਟ ਹਾਜੀਪੁਰ ਧੰਨਵਾਦ)