logo

ਬਲੋਕ ਪ੍ਰਧਾਨ ਰਾਜੀਵ ਸ਼ਰਮਾ ਦੀ ਆਗਵਾਈ ਹੇਠ ਪੰਜਾਬ ਸਰਕਾਰ ਦੇ ਲਾਰਿਆ ਦੀ ਪੰਡ ਨੂੰ ਸਬਜ਼ੀ ਮਢੀ ਚੋਂਕ ਤਲਵਾੜਾ ਨੇੜੇ ਫੁਕਿਆ ਗਿਆ

(ਪ੍ਰਵੀਨ ਕੁਮਾਰ ਸੋਹਲ)
ਮੁੱਖ ਮੰਤਰੀ ਪੰਜਾਬ ਵੱਲੋਂ 'ਸਾਂਝੇ ਫਰੰਟ' ਨੂੰ ਦਿੱਤੀ ਗਈ 22 ਅਗਸਤ ਦੀ ਮੀਟਿੰਗ ਸੱਤਵੀਂ ਵਾਰ ਵੀ ਮੁਲਤਵੀ
ਅੱਜ 22 ਅਗਸਤ ਤਲਵਾੜਾ ਨੂੰ ਸਾਂਝੇ ਫ਼ਰੰਟ ਦੀ ਕਾਲ ਤੇ ਬਲੋਕ ਪ੍ਰਧਾਨ ਰਾਜੀਵ ਸ਼ਰਮਾ ਦੀ ਆਗਵਾਈ ਹੇਠ ਪੰਜਾਬ ਸਰਕਾਰ ਦੇ ਲਾਰਿਆ ਦੀ ਪੰਡ ਨੂੰ ਸਬਜ਼ੀ ਮਢੀ ਚੋਂਕ ਤਲਵਾੜਾ ਨੇੜੇ ਫੁਕਿਆ ਗਿਆ ਜਿਸ ਵਿੱਚ ਬੜੀ ਗਿਣਤੀ ਵਿੱਚ ਬਖ ਬਖ ਮਹਿਕਮੀਆ ਦੇ ਮੁਲਾਜ਼ਮਾਂ ਨੇ ਹਿਸਾ ਲਿਆ,ਅੱਜ ਦੇ ਰੋਸ਼ ਪ੍ਰਦਰਸ਼ਨ ਨੂੰ ਸਮਬੋਧਨ ਕਰਦੇ ਹੋਏ ਜਨਰਲ ਸਕੱਤਰ ਵਰਿੰਦਰ ਬਿਕੀ, ਸਤਪਾਲ,ਜਗਦੀਸ਼ ਸਿੰਘ,ਮੇਜਰ ਸਿੰਘ,ਅਪੂਰਬ ਸ਼ਰਮਾ ਨੇ ਕਿਹਾ ਕੀ ਪੰਜਾਬ ਸਰਕਾਰ ਚੋਣਾ ਤੋ ਪਹਿਲਾ ਕੀਤੇ ਬਾਦੇ ਪੁਰੇ ਨਹੀਂ ਕੀਤੇ ਉਲਟਾ ਮੁੱਖ ਮੰਤਰੀ ਵਲੋਂ ਵਾਰ ਵਾਰ ਮੀਟਿੰਗਾ ਦੇਕੇ ਮੀਟਿੰਗਾ ਕਰਨ ਤੋ ਸਰਕਾਰ ਭਾਜੁ ਹੋ ਰਹਿ ਹੇ ਜਿਸ ਵਿੱਚ ਸਾਡੀਆਂ ਮੁੱਖ ਮਂਗਾ ਮਾਨ ਭਤੇ ਤੇ ਲਗੇ ਆਊਟ ਸੋਰਸ ਮੁਲਾਜ਼ਮ, ਇਨਲਿਸਟਮਿੰਟ ਠੇਕਾ ਮੁਲਾਜਮਾਂ ਨੂੰ ਮਹਿਕਮੇ ਅੰਦਰ ਲੇਕੇ ਪ੍ਕਾ ਕਰੋ,ਪੁਰਾਣੀ ਪੈਨਸ਼ਨ ਲਾਗੂ ਕਰੋ,ਰਿਟੇਯਰ ਹੋ ਚਕੇ ਮੁਲਾਜ਼ਮਾਂ ਤੇ 6ਵੇ ਪੇ ਕਮਿਸ਼ਨ੍ ਦਾ 2.59 ਫੇਕਟਰ ਨਾਲ ਫਿਕਸ਼ੇਸ਼ਨ ਕਰੋ,12% ਮਹਿਗਈ ਭਤੇ ਦਿਆਂ ਕਿਸਤਾ ਜਾਰੀ ਕਰੋ ਆਦਿ

15
3751 views